special for today

Saturday, April 25, 2020

Best New Latest Broken heart love status 2021

Broken Heart Quotes In Punjabi 

Broken heart love status: welcome to website 
pyarchpagal.com  if your heart broken by someone 
this post for you. very heart touching broken 
heart love status 2020.

Broken Heart Quotes In Punjabi

Broken Heart Fake Love Quotes

Broken Heart Quotes In Punjabi

ਮਰਦੀ ਸੀ ਜਿਹੜੀ ਕਦੇ ‎ਮਿੱਤਰਾ ‬ਦੀ ‪‎ਟੌਹਰ‬ ਤੇ ਮਰ ਗਈ 
ਉਹ ‪‎ਪਾਸਪੋਰਟ ‬ਵਾਲੀ ਮੋਹਰ ਤੇ

 ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ , 
ਨੀ ਸਾਡੀ ਯਾਦ ਤਾਂ ਜਰੂਰ ਆਉਂਦੀ ਹੋਊਗੀ


ਟੁਟੇ ਦਿਲ ਵਾਲਿਆਂ ਲਈ ਦਿਲ ਨੂੰ ਛੂਹ ਜਾਂ ਵਾਲੇ ਪੰਜਾਬੀ ਸਟੇਟਸ 

ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ  ਅਸੀ ਬੁਣਦੇ ਰਹੇ , 
ਊਹਨੂੰ ਝੂਠ ਬੋਲਣ ਦੀ ਆਦਤ ਸੀ  ਅਸੀ ਸੁਣਦੇ ਰਹੇ,

ਛੇਤੀ ਟੁੱਟਣ ਵਾਲੇ ਨਹੀ ਸੀ ਅਸੀ , 
ਬਸ ਕੋਈ ਆਪਣਾ ਬਣ ਕੇ ਤੋੜ ਗਿਆ

ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ

ਜਿੰਨਾ ਉਤੇ ਮਾਣ ਹੋਵੇ….
ਉਹੀ ਮੁੱਖ ਮੋੜਦੇ ਨੇ..ਜਿੰਨਾ ਨਾਲ ਸਾਝੇ ਸਾਹ…
ਉਹੀ ਦਿਲ ਤੋੜਦੇ ਨੇ

ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ, 
ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ.

ਕਦੇ ਸਾਨੂੰ ਵੀ ਸਿਖਾ ਦੇ, 
ਭੁੱਲ ਜਾਣ ਦਾ ਹੁਨਰ, 
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….

ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ
ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ॥

ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ, 
 ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ 
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,
ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।

Broken Heart Quotes In Punjabi
READ THE MORE LOVE STORY AND ਪੰਜਾਬੀ QUOTES:
Broken Heart Quotes In Punjabi
heart broken quotes in Punjabi
broken heart fake love quotes
broken heart fake love quotes
pain heart broken quotes
broken heart quotes sayings
quotes on heart broken
heart broken quotes in hindi×
quotes on broken heart
broken heart quotes in hindi
broken heart love quotes
heart broken quotes
broken heart quotes
true love love quotes
heart touching true love 
romantic true love love quotes
quotes about true love
true love breakup quotes in hindi
true love quotes in punjabi 2020
relationship true love love quotes×
true love love quotes
heart touching true love quotes
quotes on true love
true love quotes

No comments: