special for today

Monday, May 11, 2020

100+NEW PUNJABI STATUS TRENDING 2020 FOR WHATSAPP, FACEBOOK INSTAGRAM MUST CHECK

NEW PUNJABI STATUS  TRENDING 2020 FOR WHATSAPP, FACEBOOK,INSTAGRAM MUST CHECK


On pyarchpagal.com You can Read Or Download Attitude Quotes. Here you get all kinds of  good morning love Attitude Quotes and read  true love stories . which you can share with your friends and relatives on Whatsapp, Instagram, Tik Tok Snap chat. we have various collection of  Punjabi quotes for love, sad quotes, quotes about life


NEW PUNJABI STATUS  TRENDING 2020 FOR WHATSAPP, FACEBOOK, INSTAGRAM MUST CHECK


🔥ਗਲ ਨਾ ਕਰਨ ਨੂੰ ਜੋ ਮਜਬੂਰੀ ਦੱਸਦਾਸੱਜਣਾ ਮੈਂ ਸਭ ਸਮਝਦਾ ਹਾਂਮੇਰੀ ਕੁਝ ਨਾ ਕੀਮਤ ਤੇਰੀ ਜਿੰਦਗੀ ਚਤੇ ਮੈਂ ਤੈਨੂੰ ਰੱਬ ਸਮਝਦਾ ਹਾਂ🔥#sadstatus


ਕਰਦੇ ਕੋਈ ਕਿਨਾਰਾ ਨੀ ਮੁਹਬਤ ਮੇਰੀ ਦਾ ।
ਪਾਦੇ ਮੁਲ ਤੂੰ ਸਜਨਾ ਉਏ ਇਸ ਖਾਕ ਦੀ ਢੇਰੀ ਦਾ।ਮੈਨੂੰ Mere ਯਾਰਾਂ Ne ਬਹੁਤ Samjhaya__ਇਹ Husan ਕਿਸੇ De ਹੱਥ Na ਆਇਆ__😒


ਦਿਲ ਦੀਆਂ ਬੁੱਝੀਏ ਦਿਲਾਂ ਚ ਵੜਕੇ__ਹਾਲ ਕਦੇ ਪੁੱਛੀਏ ਨਾ ਦੂਰੋਂ ਖੜਕੇ__ ♥️ਕੀ ਹੋਇਆ ਜੇ ਮੰਜ਼ਿਲ ਦੂਰ ਹੈ.💯ਰਸਤੇ ਤਾਂ ਪੈਰਾਂ 👣 ਥਲੇ ਹੀ ne 😁ਆਪਣੀ ਖੁਦ ਦੀ ਹਾਲਤ ਦਾ ਅੰਦਾਜਾ ਨਹੀਂ ਐ ਮੈਨੂੰ.......
ਮੈਂ ਹੋਰਾਂ ਤੋਂ ਸੁਣਿਆ ਐ ਕਿ ਪਰੇਸ਼ਾਨ ਹਾਂ ਮੈਂ...😒ਇਸ਼ਕ ਇਬਾਦਤ ਵੱਟੇ ਦਰਦਾਂ ਵਰਗੀ ਚੀਜ਼ ਹੀ ਵੱਟੀ ਜਾਂਦੀ ਐਂ
ਓਏ ਲੰਮੀਆਂ ਉਮਰਾਂ ਦੀ ਬਦਦੁਆ ਨਾ ਦੇ ਦੋਸਤਾਂ 
ਕਿਉਂਕੀ ਸੱਜਣਾਂ ਵਗੈਰ ਜਿੰਦਗੀ ਜੀਅ ਨੀਂ ਜਾਂਦੀ ਕੱਟੀ ਜਾਂਦੀ ਐਂ
❤️

ਦੁਨਿਆਦਾਰੀ ਤੋ ਦੂਰ ਰਹੀ ਦਾ ਭਰਾਵਾ ਅਸੀ ਅਣਭੋਲ ਜਿਹੇ ਏ ਤਾ ਰੱਬ ਨੂੰ ਨੀ ਬਖ਼ਸ ਦੀ    

ਜੋ ਚੇਤੇ ਕਰਦੇ ਨੇ ਸਿਰਫ ਜਿਸਮ ਦੀ ਭੁੱਖ ਮਿਟਾਉਣ ਲਈ  ਮੈ ਉਹਨਾ ਵਿਚੋ ਨਹੀ ਜੋ ਸੋਹਣਾ ਹੁਸਣ ਦੇਖ ਕੇ ਡੁਲ ਜਾਦੇ ਨੇਤੇ ਕੁਝ ਵਕਤ ਬਾਅਦ ਭੁੱਲ ਜਾਦੇ ਨੇ  ਮੈ ਰੂਹ ਨਾਲ ਲੱਗਿਆ ਨੂੰ ਦਿਲ ਨਾਲ ਨਿਭਾਉਗਾਇਹ ਵਾਆਦਾ ਆ ਤੇਰੇ ਨਾਲ 


 ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ।
 ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ।


ਹੌਲੀ ਹੌਲੀ HATE ਦਿਲਾਂ ਵਿੱਚੋ ਕੱਢ ਕੇ ਭਰ ਦੇਣਾ ਦਿਲ ਚ ਪਿਆਰ ਸਬ ਦੇ

ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ ਭੀੜ ਦੇ ਕਾਫਲੇ ਵਿੱਚ ਖੜ ਕੇ ਵੀ ALONE ਮਹਿਸੂਸ ਕੀਤਾ ਹੋਵੇ

🤙ਸਾਡੀ 👆ਉਹਦੇ ਨਾਲ ਨਾਂ❌ ਬਣੇ ਜਿਹੜਾ ਆਕੜਾਂ ਕਰੇ ❗️ ❤️ਦਿਲ ਖੋਲ ਰੱਖ ਦਈਏ ਜਿੱਥੇ ਕੋਈ ❤️ਦਿਲ ਤੋਂ ਕਰੇ‼️ਫਰ-ਫਰ ਤਾਂ ਪਰਿੰਦੇ ਹੀ ਕਰਦੇ ਅਾ.ਕਾਕਾ ਬਾਜ਼ ਦੀ ੳੁਡਾਨ ਚ ਅਾਵਾਜ਼ ਨੀ ਹੁੰਦੀ 😎


ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ...ਜੇ ਅੱਜ ਹਨੇਰੀ ਤੇਰੀ ਵੱਗਦੀ...ਕੱਲ ਦਾ ਤੁਫਾਨ ਸਾਡਾ ਹੋਵੇਗਾ...


ਜੇ ਉਮਰਾਂ ਛੋਟੀਆਂ ਨੇ ਤਾਂ ਐਵੇਂ ਜਵਾਕ ਨਾ ਜਾਣੀਜਿਨਾਂ ਤੂੰ ਪੜਕੇ ਸਿੱਖਿਆ, ਉਨਾਂ ਕੁ ਤਾਂ ਸਾਨੂੰ ਗੁੜਤੀ ‘ਚ ਮਿਲਿਆ
🔥


ਟੈਂਮ ⏰ ਨਾ ਚੱਕ ਤੂੰ ਮੈ ਤੈਨੂੰ ਚੱਕ ਲੈਣਾ ਮੇਰੇ ਹੱਥਾ🤲 ਵਿੱਚ ਖੇਡੇ ਨੇ ਜਿਨ੍ਹਾਂ ਨਾਲ ਤੂੰ ਰਹਿਣਾ ਜ਼ੋਰ 💪ਦਖਨਾ ਹੋਇਆ ਤੂੰ ਮੂੰਹਰੇ ਹੋ ਕੇ FRONT ਦੇਖ਼ ਲੀ ਕਦੇ ਹੱਥ ਲਾ ਕੇ ਯਾਰਾ ਦਾ ਕਰੰਟ 🦾 ਦੇਖ਼ ਲੀ।


ਅਸੀਂ ਪਿੰਡ ਵਿੱਚ ਪੇਂਡੂਤੇ ਸ਼ਹਿਰ ਵਿਚ ਸ਼ਹਿਰੀਂਯਾਰਾਂ ਦੇ ਯਾਰਤੇ ਸ਼ਰੀਕਾਂ ਦੇ ਵੈਰੀ


ਟੇਕੇ ਮੱਥੇ ਪਾਪ ਕਮਾਏ ਕਿਥੇ ਕੱਟਦੇ ਨੇ,ਦੁੱਖ ਦੱਸਕੇ ਨਹੀਂ ਯਾਰਾਂ, ਹੱਸ ਕੇ ਘੱਟਦੇ ਨੇ।।✅

🔥ਕਈ ਕਹਿੰਦਾ ਤੂੰ ਕਮਾਲ ਬੜਾਕਈ ਕਹਿੰਦੇ ਤੂੰ ਨਾਪਸੰਦ ਮੈਨੂੰਮੂੰਹੋ ਬੋਲ ਕੇ ਕੁਝ ਦੱਸ ਸੱਜਣਾਨਫ਼ਰਤ ਦੀ ਆਵੇ ਸੁਗੰਧ ਮੈਨੂੰ🔥#sadstatus

🔥ਓਹਦੇ ਬਿਨਾਂ ਇਕੱਲਾ ਰਹਿ ਲਊਗਾ ਮੈਂਗਮ ਇਸ਼ਕੇ ਦੇ ਸਹਿ ਲਊਗਾ ਮੈਂਮੇਰੇ ਪਿਆਰ ਨੇ ਤਾਂ ਅਪਣਾਇਆ ਨੀ ਮੈਨੂੰਦਰਦਾਂ ਨੂੰ ਆਪਣਾ ਕਹਿ ਲਊਗਾ ਮੈਂ🔥#sadstatus

ਸੱਜਣਾਂ ਮੇਰੇ ਜਿਆਦਾ ਮੁਸਕੁਰਾਉਣ ਦੇ ਅੰਦਾਜ ਤੋਂ ਮੇਰਾ ਦਰਦ ਕਦੇ ਵੀ ਬਿਆਨ ਨਹੀਂ ਹੁੰਦਾ।।ਜਦੋਂ ਕੋਈ ਦਿਲ 'ਚ ਵੱਸ ਜਾਵੇ ਤਾਂ ਫਿਰ ਖੁਸ਼ੀ ਮਿਲੇ ਜਾਂ ਭਾਂਵੇਂ ਗਮ ਉਸ ਵਲ ਕੋਈ ਧਿਆਨ ਨਹੀਂ ਹੁੰਦਾ।।#sadstatus

🔥ਵਖਰੇ ਆ ਅਸੀਂ ਦੁਨੀਆਂ ਤੋਂਅਸੀਂ ਹਾਰਾਂ ਨੂੰ ਹਰਾਉਂਦੇ ਹਾਂਕਹਾਣੀਆਂ ਚ ਜਿਓਣ ਦਾ ਸ਼ੌਕ ਨਾ ਸਾਨੂੰਅਸੀਂ ਅਸਲੀਅਤ ਵਿੱਚ ਜਿਉਂਦੇ ਆ🔥

ਪਰਖ ਲੈ ਮੈਨੂੰ ਤੇਰਾ ਜਿੰਨਾ ਜੀ ਕਰਦਾ...ਮੈਂ ਹੱਸਦਾ ਹੀ ਰਹਾਂਗਾ ਆਪਣੀਆਂ ਹਾਰਾਂ ਤੇ ਵੀ..


💁ਨੀ 👉ਤਰੇ 💃ਜਗਾ⏰ ਟਾਈਮ 🤔ਦਸ ਕਿੱਥੋ 👎ਕਡੀਏ ਹੁੰਦਾ 🏋‍♀ਜਿੰਮ🏋‍♀ਵਿੱਚ 💪ਲਹੇ💪ਨਾਲ👌 ਮਥਾ ਮਾਰਨਾ🏋‍♀ਲਈ ਸਮਝ ਤੂੰ ਕੱਲ ਦੇ ਜਵਾਕ ਨਾ, ਪਾਣੀ ਘਾਟ ਘਾਟ ਦੇ ਪੀਤੇ ਨੇਉਂਝ ਰੰਗ ਰੂਪ ਭਾਂਵੇਂ ਕੁਝ ਖਾਸ ਨਾ, ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ


NEW PUNJABI STATUS


ਜਿੰਦਗੀ ਨਾਲ 👍ਵਾਹ ਪਿਅਾਤਾ ਪਤਾ ਲੱਗਾ ਕਿ😄 ਹਾਸਾ ਸਿਰਫ ਖੁਸ਼😃 ਹਣ ਲੲੀ ਨਹੀਬਲਕਿ ਦੁੱਖ😥 ਲਕਾੳੁਣ ਲੲੀ😊👈 ਵੀ ਹੁੰਦਾ..😔


ਚੱਲਦਾ ਜੇ ਦਿਮਾਗ ਗੱਲ ਹੋਰ ਹੋਣੀ ਸੀ 🙄ਆਸੀ ਦਿਲਾ ਆਲੇ❤️❤️ਦਿਲ ਆਈ ਕਾਰਦੇ


ਸਮੁੰਦਰ ਕੋਲ ਬੈਠਾ ਮੈ ਸੋਚ ਰਿਹਾ ਸੀਕੌਣ ਜਿਆਦਾ ਮਜਬੂਰ ਆ ???


ਇਹ ਕਿਨਾਰਾ ਜੋ ਚੱਲ ਨਹੀ ਸਕਦਾਜਾ ਉਹ ਲਹਿਰ ਜੋ ਰੁਕ ਨਹੀ ਸਕਦੀ !!!ਦੁਆਵਾਂ ਦੀ ਤਾਕਤ ਦਾ ਤਾਂ ਉਸ ਟਾਇਮ ਪਤਾ ਚੱਲਦਾ..ਜਦੋ ਬੰਦਾ ਠੋਕਰ ਖਾ ਕੇ ਵੀ ਨਹੀ ਡਿੱਗਦਾ...ਆਕੜ ਨਹੀਂ ਆ ਸੱਜਣਾਂ ਅਸੀਂ ਤਾਂ ਖੂਹ ਦੀ ਆਵਾਜ ਵਰਗੇ ਹਾਂ ਜਿੱਦਾ ਆਵਾਜ ਮਾਰੋਗੇ ਉਦਾ ਦੀ ਹੀ ਸੁਣਲੋਗੇ ....ਦਿਲ ਦੀਆਂ ਬੁਝੀਏ ਦਿਲਾਂ ਚ ਵੜ ਕੇ❤️ਹਾਲ ਕਦੇ ਪੁੱਛੀਏ ਨਾ ਦੂਰੋਂ ਖੜ ਕੇ😊


ਬਾਜ਼ੀ ਸ਼ੁਰੂ ਹੋਣ ਦੇ ਖੇਲ ਬਣਾਦਾਂਗੇਜਦੋ ਮੈਦਾਨ ਵਿਚ AAGYE TA 🚂ਰਲ ਬਣਾਦਾਂਗੇ ...।


ਸਾਡੇ ਚਿਹਰਿਆਂ ਤੇ ਹਾਸੇ ਵੇਖ ਵੇਖ ਕੇ,,,,ਵੈਰੀਆਂ ਦੇ ਹਾਸੇ ਉੱਡਦੇ...!!🤟🏻


ਜਦ ਲੋੜ ਹੋਵੇ ਆਵਾਜ ਮਾਰ ਲਈ......ਮੈਨੂੰ ਬੁਰੀ ਆਦਤ ਹੈ ਲੋੜ ਵੇਲੇ ਕੰਮ ਆਉਣ ਦੀ.....


🦅ਹਮ ਵਹਾਂ ਦੋਸਤੀ ਕਰਤੇ ਹੈਂ 😊 ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩


ਹੋਲ਼ੀ ਹੋਲ਼ੀ ਲੱਗੂ ਫਲ ਅਜੇ ਬੋਇਆ ਬੀਜ ਆਟਾਈਮ ਆਉਣ ਉੱਤੇ ਦੱਸਾਂਗੇ ਅਸੀਂ ਕੀ ਚੀਜ ਆ..


"ਰੰਗ ਦੁਨੀਆਂ ਦੇ ਹੋਏ ਅਨੋਖੇ ਨੇ , ਜਿਹੜੇ ਸੱਚੇ ਓਹਨਾਂ ਨਾਲ ਧੋਖੇ ਨੇ , ਜਿਹੜੇ ਪੈਰ ਪੈਰ ਤੇ ਬੋਲੀਝੂਠ ਜਾਂਦੇ, ਰੱਬਾ ਫੇਰ ਵੀ ਕਾਫੀ ਸੋਖੇ ਨੇ।"


ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ....ਜ਼ਿੰਦਗੀਆਂ ਪਲਟ ਜਾਂਦੀਆਂ ਨੇ...


ਧੂਪ ਕਿਤਨੀ ਭੀ ਤੇਜ ਹੋ ਕਭੀ ਸਮੁੰਦਰ ਨਹੀਂ ਸੂਖਾ ਕਰਤੇ ਜਨਾਬ


ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂਖੁਦ ਕੀ ਦੁਨੀਆ ਕੇ ਬਾਦਸ਼ਾਹ ਹੈ ਹਮ


ਜਿਹੜਾ ਮੁਹਰੇ ਖੰਗਿਆ ਸੀਆਕੇ ਪੈਰਾਂ ਵਿੱਚ ਅੱਜ ਝੁਕਣਾਂ,ਦਿਨ ਜਾਪ ਤੋਂ ਸ਼ੁਰੂ ਹੋਇਆਆਕੇ ਪਾਪ ਤੇ ਮੀਠਿਆ ਮੁਕਣਾਂ॥


ਇੰਨੀ ਜਲਦੀ ਮੌਸਮ⛅️ ਰਗ🎨 ਨੀ👎 ਬਦਲਦਾ, ਜਿੰਨੀ ਜਲਦੀ 👉ਬਦਾ 🗣️ ਤ 👉ਬਦੇ ਦੀ ਜੁਬਾਨ👅 ਰਗ🎨 ਬਦਲਦੀ ਹੈ✌️😶।


ਚੱਲੀ ਜਾਂਦੀ ਆ ਜਿੰਦਗੀ ਘਾਟ ਨਹੀਂ ਹੈ ਸਾਹਾਂ ਦੀ,ਬਖਸ਼ ਦੇਈ ਬਾਬਾ ਨਾਨਕ ਸਾਡੀ ਲੰਬੀ ਲਿਸਟ ਗੁਨਾਹਾਂ ਦੀ।


ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ..


ਅਪਨੀ ਤਕਦੀਰ ਕੇ ਲਿਖਾਰੀ ਤੋਂ ਹਮ ਖੁਦ ਹੈ,ਖੁਦਾ ਤੋਂ ਸਿਰਫ ਮੋਹਰ ਹੀ ਲਗਾਤਾ ਹੈ


*ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ**🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ*✍🏻


ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌🏼 ਕਿਸੇ ਨੂੰ ਜ਼ਹਿਰ🧪ਲਗਦੇ ਆਂ ਤੇ ਕਿਸੇ ਨੂੰ ਸ਼ਹਿਦ


ਸਾਡੀ ਇਕ ਖਾਸੀਅਤ☝🏻 ਆ ਕਿਸੇ ਦੇ #time ⏰ਚ ਅਸੀਂ ਬੋਲਿਆ ਨੀ🙅🏻 ਕਰਦੇ ਪਰ.ਅਪਨੇ 💪🏻 # time⏰ ਚ ਸਾਹ ਵੀ ਪੁੱਛ ਕੇ ਲੈਣ ਦਿੰਨੇ ਆ.


NEW PUNJABI STATUSਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ.


ਹਮ ਬੋਲਤੇ ਨਹੀਂ ਔਰ ਨਖਰੇ ਤਬਾਮ ਨਹੀ ਕਰਤੇ ,ਹਮ ਯੂ ਹੀ ਕਿਸੀ ਕੋ ਸਲਾਮ ਨਹੀਂ ਕਰਤੇ…


ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ..
#ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥


ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।


ਵਾਕਿਫ਼ ਤਾਂ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ।ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਵਿੱਚ ਹੀ ਜੀਣ ਦੀ ਹੈ। 


👉ਸਾਨੂੰ 👍ਤਾਂ ਸਭ ਵਕਤ⏱️ ਨ ਸਿਖਾਇਆ ਯਾਰਾ🙂 ਅਸੀਂ ਕੋਈ ਮਹਿਗੇ ਸਕੂਲਾਂ🏬 ਵਿਚ ਨਹੀਂ 📖ਪੜੇ🙏


ਸਫਲਤਾ ਦੀ ਪੌੜੀ ਚੜ ਕੇ ਵੀ,ਜੇਕਰ ਦਰਵਾਜੇ ਬੰਦ ਮਿਲਦੇ ਨੇਤਾਂ ਚੁਗਾਠਾਂ ਪੱਟਣ ਦਾ ਵੀ ਜਿਗਰਾ ਰੱਖੋ।..............................................IG➦@pyar_ch_pagal..............................................

👍 Share this post other friends 👍
🙏 Thanks for all members 🙏 


ਅੜਬ ਜਿਹਾ #ਸੁਭਾਅ ਬਗਾਵਤੀ #ਿਜਹਾ ਖੂਨ ਏ 🌟🌟🌟 #ਆਪਣੇ ਅਸੂਲ #ਤੇ ਆਪਣੇ #ਕਨੂਨ ਨੇ✨✨✨


#ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ. #ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ..।😇🤟🏻


ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ ❤️ ...ਹੋ ਕੇ ਜਜਬਾਤੀ ਭਾਵੇਂ ਹਾਰ ਜਾਈਦਾ !....#lovestatus


ਮੇਰੇ ਵੱਸ ਦੀ ਗੱਲ ਹੈ ਤੈਨੂੰ ਯਾਦ ਰੱਖਣਾਪਰ ਤੇਰੇ ਵੱਸ ਦਾ ਕੰਮ ਨਹੀਂ ਮੈਨੂੰ ਯਾਦ ਰੱਖਣਾ#sadstatus


I’m Sorry ਜੇ ਮੈਂ ਬਦਲ ਗਿਆ ਹਾਂ !....   ਪਰ ਰਹੀ ਤੂੰ ਵੀ ਹੁਣ ਉਹ ਨਹੀਂ !...#sadstatus


Punjabi statusਰਾਤਾਂ ਲੰਬੀਆਂ ਹੁੰਦੀਆਂ ਗਈਆਂ ਤੇ ਦਿਨ ਢਲਦੇ ਗਏਅਸੀਂ ਕੱਲੇ ਰਹਿ ਗਏ ਤੇ ਤੁਸੀ ਗੈਰਾਂ ਨਾਲ ਰਲਦੇ ਗਏ#sadstatus


ਵਜਾਹ ਪੁੱਛੇਗੀ ਤਾਂ ਉਮਰ ਲੰਘ ਜਾਣੀ !....  ਕਿਹਾ ਤਾਂ ਹੈ ਚੰਗੀ ਲੱਗਦੀ ਏ ਬੱਸ ਲੱਗਦੀ ਏ !...#lovestatus


ਅਗਰ ਨੀਂਦ ਆਵੇ ਤਾਂ ਸੌਂ ਵੀ ਜਾਇਆ ਕਰੋ 😞ਰਾਤ ਨੂੰ ਜਾਗਣ ਨਾਲ ਮੁਹੱਬਤ ਵਾਪਿਸ ਨੀ ਆਉੰਦੀ 💔#sadstatus


ਮਹਿਫੂਜ ਹਾਂ ਮੈਂ ਤੇਰੇ ਦਿਲ ♥️ ਵਿੱਚ !...  ਹਮੇਸ਼ਾ ਇੱਥੇ ਹੀ ਰੱਖੀ ਮੈਨੂੰ !...#lovestatus


ਕੇਹਦੇ ਲਈ ਤੂੰ ਵੇਖਦੀ ਏ ਸ਼ੀਸ਼ਾ ਵਾਰ ਵਾਰ 🙄ਤੂੰ ਤਾਂ ਖੁਦ ਨਾਲੋਂ ਵੀ ਜਿਆਦਾ ਖੁਬਸੁਰਤ#att


#ਮਤਲਬ ਦੀ #ਯਾਰੀ #ਜਰੂਰਤ ਨੂੰ #ਸਲਾਮਾ ਨੇ‼️
#ਰਿਸ਼ਤਿਅਾ ਨੂੰ #ਵਪਾਰ ਬਣਾ ਦਿੱਤਾ ਕੁਛ #ਿੲਨਸਾਨਾ ਨੇ#sadstatus


ਕੱਪੜੇ ਆ ਕਾਲੇ ਪਰ ਚਿੱਟੇ ਦਿਲ❣️ ਨ ਲੋਕਾਂ ਦੀ ਜੁਬਾਨ ਫੁਕਰੇ ਤੇ ਅੜੀ ਏ😎#attitudestatus


ਭਰ ਝੋਲੀ ਖੁਸ਼ੀਆ ਦੀ ਤੇ ਹਾਸੇ ਹੱਸ ਲੇਜਾ ਇਸ ਯਾਰ ਮਲੰਗ ਜੇ ਤੋਂ ਇੱਕ ਜਾਨ ਹੈ ਬਸ ਲੈਜਾ#lovestatusਸਾਲ਼ੇ ਰੀਸ ਵੀ ਸਾਡੀ ਕਰਦੇ ਆ,ਤੇ ਸਾਡੇ ਤੇ ਹੀ ਮੱਚੀ ਜਾਂਦਿਆ#attitudestatus


ਪਰਦਾ ਪੈ ਜਾਂਦਾ ਇਸਕ ਚ ਮੱਤ ਤੇ, ਇਹ ਧੋਖਾ ਵੀ ਏਦਾਂ ਈ ਮੜੇ ਨਹੀਂ ਜਾਂਦੇ ,ਤਕਦੀਰ ਚ ਹੋਵੇ ਜਦ ਫੱਟ ਸਹਿਣਾ, ਫੇਰ Hint ਵੀ ਮਿੱਤਰਾ ਪੜੇ ਨਹੀਂ ਜਾਂਦੇ
100+NEW PUNJABI STATUS  TRENDING 2020 FOR WHATSAPP, FACEBOOK, INSTAGRAM MUST CHECK
#sadstatus

ਜਿਸ ਦੌਰ ਸੇ ਹਮ ਗੁਜਰੇ ਹੇ,ਅਗਰ ਤੁਮ ਗੁਜਰਤੇ ਤੋਂ ਗੁਜਰ ਜਾਤੇ#sadstatus


ਦਿਲ ਉਥੇ ਹੀ ਦੇਈਏ, ਜਿੱਥੇ ਅਗਲਾ ਕਦਰ ਕਰਨੀ ਜਾਣੇ...#attitudestatus


ਮੁੰਡੇ ਪਿੰਡ ਦੇ ਰਕਾਨੇ ਪੱਕੀ ਹਿੰਡ ਦੇ ਨੀ ਲੱਗੀਆਂ ਦੇ ਮੁੱਲ ਤਾਰਦੇ😊#attitudestatus


ਸਾਥ ਗੱਭਰੂ 🤝ਦਾ ਕਮੀਤੀ ਨਾ ਜਾਣ☝️ ਲਈ ਫਜੂਲ😎#att


ਦਿਲ ਸੇ ਖੇਲਣਾ ਹਮੇ ਭੀ ਆਤਾ ਹੈ ਮਗਰ ਜਿਸ ਖੇਲ ਮੇ ਖਿਲੌਣਾ ਟੂੱਟ ਜਾਏ ਵੋ ਖੇਲ ਹਮ ਨਹੀਂ ਖੇਲਤੇ


ਹਮ ਇਤਨੇ ਬੁਰੇ  ਨਹੀਂ ਹੈਂ ਜਨਾਬ ਜਿਤਨਾ ਇੰਨ ਲੋਗੋ ਨੇ ਅਪਨੀ ਸੋਚ ਮੇਂ ਬਣਾ ਰੱਖਾ ਹੈ... 🍁


ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,.....  😏 ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ, ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ....  😎


ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__ ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__ਜੈਸਾ ਤੁਮ ਸੋਚਤੋ ਹੋ ਹਮ ਵੈਸੇ ਨਹੀਂ ਔਰ ਜੈਸੇ ਹਮ ਹੈਂ ਵੈਸਾ ਤੁਮ ਸੋਚ ਭੀ ਨਹੀਂ ਸਕਤੇ।


ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ  ਥੱਲੇ  ਦੇਖੀ  ਚਿੰਗਾਰੀਆ  ਹੋਣਗੀਆ..


ਜੇ ਤੇਰੇ ਰੁਤਬੇ 🤞ਆ ਉੱਚੇ 👆ਸਾਡੇ ਜਾਗਦੇ ਜਮੀਰਜੇ ਤੂੰ ਪੈਸੇ ਵਜੋਂ ਉੱਚਾ ਅਸੀ ਦਿਲ ਦੇ ਅਮੀਰ


ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,ਅਸੀਂ ਕਿੰਨੀ ਕੀਮਤ 💁 ਉਤਾਰੀ ਆ...ਇੱਕ ਤੇਰੇ ਲਈ ਸੋਹਣਿਆ 💑ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ..!! -


ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ  ਥੱਲੇ  ਦੇਖੀ  ਚਿੰਗਾਰੀਆ  ਹੋਣਗੀਆ..

ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ , ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ..ਕਰ ਦੇ ਆ #ਮੇਹਨਤਾ 💪 #ਕਮਾਈਏ ਆਪਣਾ 💵ਕਿਸੇ ਦੀ #ਚੜਾਈ 👆 ਦਖ ਕੇ ਨਈ #ਸੜੀਦਾ 👌


ਵੇਖੀਂ ਪਿਛਲੇ Record ਸਾਡੇ ਫੋਲ ਕੇ,ਕਦੇ Time ਨਹੀਂ ਲੰਘਾਇਆ ਕਿਸੇ ਕੋਲੋ ਡਰ ਕੇ, 12 Bore ਨਾਲੋਂ ਵੱਧ ਰੋਹਬ ਮੁੱਛ ਦਾ, ਸੱਜੇ ਹੱਥ ਨਾਲ ਰੱਖਦੇ ਆਂ Load ਕਰ ਕੇ ..


ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ ,,ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ .. 😑


ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ , ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ। -


ਕਿਸੇ ਦੀ ਗੱਲ ਤੇ ਯਕੀਨ ਏਨੀ ਛੇਤੀ ਨੀ ਕਰੀ ਦਾ ਬੱਲਿਆ ਏਥੇ ਤੋੜਨ ਵਾਲੇ ਜਾਅਦਾ ਤਾ ਜੋੜਨ ਵਾਲੇ ਘੱਟ ਨੇ ❤️❤️


ਵੇਖ ਕੇ ਹਲਾਤ 👬ਦਨੀਆ ਦੇ ਮਨ😓 ਭਰੇ ਏਥੇ ਖੜਨ 👬ਆਲੇ ਘੱਟ ਗੱਲਾਂ 😋ਕਰਨ ਆਲੇ ਬੜੇ 😋


ਅਸੀਂ ਕਦੇ ਨਹੀਂਉਂ ਆਖਦੇ ਕਿ ਚੰਗੇ ਆਂ ਅਸੀਂਮਾੜੀ ਦੁਨੀਆਂ ਜੇ, ਉਹ ਤੋਂ ਵੀ ‘ਗਾਂਹ ਲੰਘੇ ਆਂ ਅਸੀਂ!
.


ਜੋ ਖੜ ਮੌੜਾ⤵️ਉਤੇ ਕਰਦੇ ਨੇ ਟਿੱਚਰਾ🤭, ਅੜੀ🤫ਜਟ😎ਦੀ ਪਵਾ ਦੂ🙃ਨੀਵੀਆਂ.


ਜਦੋ 👣ਕਦਮ 👉ਥਕ ਜਾਂਦੇ ਨੇ                ਤਾਂ😐 ਹਸਲਾ ਸਾਥ😑 ਦਿੰਦਾ ਏ,   ਜਦੋ 👥ਲਕ ਸਾਥ😏 ਛਡ ਦਿੰਦੇ ਨੇ, ਤਾਂ ਮੇਰਾ 👈ਸਾਥ 🙏ਵਾਹਿਗੁਰੂ☬ ਦਿੰਦਾ ਏ।      Rajbeer sandhu


👉ਰਬ ਨੇ ਸਾਨੂੰ ਖ਼ਾਸ ਬਣਾਇਆ,,
ਇਸੇ ਕਰਕੇ ਜਣੇ😏ਖਣੇ ਨੂੰ 
👌ਫਬਦੇ ਨੀਂ.......


ਕਿਉ ਹਾਰ ਮੰਨ ਲਵਾ ਜਨਾਬ..ਇਹ ਜਿੰਦਗੀ ਕਿਸਮਤ ਤੇ ਚੱਲਦੀ ਏ..ਤੇ ਕਿਸਮਤ ਕਦ ਬਦਲ ਜਾਵੇ ਕੋਈ ਪਤਾ ਨਹੀ..


ਸਾਰਿਆਂ ਦੇ ਦਿਲ ਨਹੀ ਜਿੱਤਣੇ..ਬਸ ਆਪਣੇ ਮਾੜਾ ਨਾ ਕਹਿਣ ਇੰਨਾ ਹੀ ਕਾਫੀ ਏ..✍🏼


ਨੀ ਅਸੀਂ 🙋‍♂ਸਚੇ ਪਿਅਾਰਾਂ ❤️ ਵਾਲੇ ਹਾਂ , ਕਦੇ ਕਿਸੇ ਦਾ time⏰ ਨੀ ਚੱਕੀ ਦਾ ...ਕੱਪੜੇ 👖👕ਮਲੇ ਪਾ ਸਕਦੇ ਅਾ , ਪਰ dil ❤️ ਨ ਸਾਫ ਰੱਖੀ ਦਾ...🙏


ਉੱਤੋ😼 ਉਤੋ ਗੱਲ 🗣️ਸਬ ਕਰਦੇ ਪਰ ਅੰਦਰੋ 😡ਦਿਲ ❤️ਬਗਾਨਾ💘 ਏ  ਛੱਡ🙏 ਦਿਲਾ 💖ਕਿਸੇ 👉ਨਾਲ ਯਾਰੀ🤝 ਕਿ ਲਾਉਣੀ 🚫ਇਹ 😈ਸਾਰਾ ਮੱਤਲਬ 🚫ਖਰ ਜਮਾਨਾ👥 ਏ
              


ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.ਲੋਡ਼ ਵੇਲੇ ਕੰਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.,


ਬੱਸ ਇੰਨਾ ਕੁ ਮਾਣ ਆ ਆਪਣੇ ਕਿਰਦਾਰ ਤੇ ਕੋਈ ਛੱਡ ਬੇਸ਼ੱਕ ਜਾਵੇ ਪਰ ਭੁਲਾ ਨੀ ਸਕਦਾ...🤞👉👈


ਦਰਦ ਦਿਲਾਂ ਦਾ ਕਦੇ ਦੱਸੀਏ ਨਾ ਵਿੱਚ ਬਜ਼ਾਰਾਂ ਦੇਜ਼ਖਮਾਂ ਤੇ ਲੂਣ ਪਾਉਣ ਲਈ ਬੈਠੇ ਲੋਕ ਵਿੱਚ ਕਤਾਰਾਂ ਦੇ ..


'✌️ਫਕੀ ਟੋਹਰ ਤੋ 😏ਪਰੇ, 👍ਚਗੇ ਆਪਣੇ ⛺️ਘਰੇ!  ਸਦਾ 😃ਮਸਤੀ ਚ ਰਹੀਏ, ਚਾਹੇ 🀄️ਖਟੇ ਜਾ ਖਰੇ##


ਸੁੱਖ ਵੀ ਬੜੇ ਨੇਦੁੱਖ ਵੀ ਨਾ ਘੱਟਆਸ ਵੀ ਬੜੀ ਐਲੱਗੇ ਵੀ ਨੇ ਫੱਟਸੱਚ ਵੀ ਹਾਂ ਬੋਲਦੇਝੂੱਠ ਵੀ ਨਾ ਮੁੱਕਦਾਦਿੱਲ ਦੇ ਹਾਂ ਸਾਫ਼ ਤਾਂਹੀਭੇਤ ਨਹੀਓਂ ਲੁੱਕਦਾ ।।ਤੇਰੇ👉ਸ਼ਹਿਰ ਵਿੱਚ Logo🙄ਵਿਕਦਾਸਾਡੇ🙋‍♂ਪਿੰਡਾਂ ਵਾਲੀ ਕੁੰਡੀ💪ਮਛ ਦਾ...


ਤੇਵਰ ਤੋ ਹਮ ਵਕਤ ਆਨੇ ਪਰ ਦਿਖਾਏਂਗੇ ! ਤੁਮ ਸ਼ਹਿਰ ਖਰੀਦ ਲੋ ਹਕੂਮਤ ਹਮ ਚਲਾਂਏਂਗੇ!

NEW PUNJABI STATUSਜਿੰਦਗੀ ਦੀ ਵਕਾਲਤ ਨੀ ਚਲਦੀ..ਜਦੋਂ ਫੈਸਲੇ ਅਸਮਾਨ ਤੋਂ ਹੁੰਦੇ ਨੇ.👈


ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ ਪਰ ਅਸਲ ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ


ਜੋ ਪਲਦੇੇ ਤੂਫਾਨਾਂ 'ਚ ਉਹ ਲਹਿਰ ਤੋਂ ਨਹੀਂਡਰਦੇ..ਯਾਰੀਆਂ ਦੇ ਸ਼ੌਕੀ ਕਦੇ ਵੈਰ ਤੋਂ ਨਹੀਂ ਡਰਦ


ਜਿੰਨਾ ਨੂੰ ਸੁਣਾੲੇ ਸੀ ਦੁੱਖ ਦਿਲਾ ਦੇ ਉਹੀ ਮਾਰ ਗਏ ਖੰਜਰ ਦਿਲ ਤੇ ਪਰ ਇਹਨਾਂ ਦਿਲ ਦੇ ਦੁੱਖਾ ਨੂੰ ਕਦੇ ਤਾ ਵਾਹਿਗੁਰੂ ਸੁਣੁਗਾ ਜਰੁਰ ਬਾਬੇ ਨਾਨਕ ਦੇ ਦਰ ਤੇ ਦੇਰ ਜਰੁਰ ਆ ਪਰ ਹਨੇਰ ਨੀ । #WMK 🙏


ਮੇਰੀ ਚੁੱਪ😷 ਨ ਹਜੇ ਚੁੱਪ😷 ਰਹਿਣ ਦੇ ਐਮੇ ਛੇਡ 🚫ਨਾ ਵਿਗੜੇ 😈ਹਏ ਸਾਜਾ🔊 ਨਝੁੰਡ👬 ਤਿੱਤਰਾਂ😏  ਦ ਹਜੇ ਅਸਮਾਨੀ ✈️ਉਡਦੇ ਆ ਉੱਡ🤸 ਲਣ ਦੇ ਥੱਲੇ ⬇️ਆ ਜਾਣਗੇ⬇️ ਦਖ ਕੇ ਚੋਟੀ 😡ਦਿਆ ਬਾਜਾ😈 ਨ
ਮੈਂ ਬੜੇ 😢 ਦਰਦ  ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ 💰 ਦਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰਗ ਵਿਖਾਏ ਨੇ


िਦਲ िॅਵਚ ਖੋਟ ਨੀ ❤️िਸॅਧਾ िਹਸਾਬ ਅਾ ਜॅਟ ਨੀ ਮਾੜਾ ਜਮਾਨਾ ਹੀ ਖਰਾਬ ਅਾ 👆


ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ.ਉਦੋਂ ਸਿਫ਼ਾਰਿਸ਼ਾਂ🤐 ਕਮ ਨੀ ਆਉਂਦੀਆਂ ਮਿੱਤਰਾ
ਜਦੋ ਫੈਂਸਲੇ ਕਿਸਮਤ🙏ਕਰਦੀ ਐ.. 👈💯ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ  ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.


ਐਨੀਆਂ🔥ਠਕਰਾਂ ਦੇਣ ਲਈ ਤੇਰਾ ਵੀ🙏ਧਨਵਾਦ ਐ 🇨🇦ਜਿੰਦਗੀਏ ,ਚੱਲਣ🚶ਦਾ ਨਹੀਂ🕯ਸਬਲਣ ਦਾ ਹੁਨਰ ਤਾ ਆ ਹੀ ਗਿਆ


ਅੱਜ ਤੇਰੀ ਕੱਲ ਮੇਰੀ ਵਾਰੀ ਆ,,,ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ...ਜਿਹਦੇ ਕਰਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ...


ਇਹ ਇਕੱਠੇ ਵੀ ਕੁਝ ਨਹੀਂ, ਮੈਂ ਇਕੱਲਾ ਹੀ ਬਹੁਤ ਕੁਝ ਹਾਂ ਬਸ ਇਹੀ ਫਰਕ ਹੈ ਮੇਰੇ ਤੇ ਦੁਨੀਆਂ ਵਿੱਚ..


ਵਗਦੇ ਨੇ ਪਾਣੀ ਮਿੱਠੇ... ਸੋਹਣੀਆਂ ਛੱਲਾਂ ਨੇ_  ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ


ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ..ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ


ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊


ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ, ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।


ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ... ❗️ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ


ਹੱਸਦੇ ਹੋਏ ਚਿਹਰਿਆਂ ਤੇਂ ਨਾ ਬਗਜੀ ਸੱਜਣਾਂ ਇਹਨਾ ਪਿੱਛੇ ਦੁੱਖ ਬਹੁਤ ਲਕੋਏ ਹੋਏ ਆ !...


ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ,ਸਾਥੋਂ ਜਿੰਦਗੀ�ਚ ਆਪੇ ਜ਼ਹਿਰ ਘੋਲ ਹੋ ਗਿਆ ..ਰਹੂ ਉਂਗਲਾਂ ਦੇ ਪੋਟਿਆਂ �ਚੋਂ ਲਹੂ ਸਿਮਦਾ ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ..


ਕੰਮ 🔫 ਕਰਨੇ ਹੀ ਪੈਂਦੇ ✔️ਆਪਣੀਆਂ 💪 ਜਰਾਂ ਤੇ , 😎 ਅਣਖ਼ਾ ਦੇ 💊 💉 ਕਪਸ਼ੂਲ ਮਿਲਦੇ 🚫ਨਾਂ ਮੈਡੀਕਲ ❌ ਸਟੋਰਾਂ ਤੇ...

ਕੋਸ਼ਿਸ਼ ਤਾਂ ਚੰਗੇ ਬਣਨ ਦੀ ਅਸੀ ਬਹੁਤ ਕਰਦੇ ਅਾਂ.ਪਰ ਲੋਕਾਂ ਤੋਂ ਅਸੀ ਚੰਗੇ ਜਰੇ ਨੀ ਜਾਦੇ......


ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ.........

ਸਾਡੀ ਇਕ ਖਾਸੀਅਤ☝🏻 ਆ ਕਿਸੇ ਦੇ #time ⏰ਚ ਅਸੀਂ ਬੋਲਿਆ ਨੀ🙅🏻 ਕਰਦੇ ਪਰ.ਅਪਨੇ 💪🏻 # time⏰ ਚ ਸਾਹ ਵੀ ਪੁੱਛ ਕੇ ਲੈਣ ਦਿੰਨੇ ਆ.


ਕਢਾਂਗੇ ਭੁਲੇਖਾ ਕਿਸੇ ਦਿਨ ਤੇਰਾ putt , ਹੁਣ ਮਾਰਦੇ ਨੇ ਛਾਲਾਂ ਜਿਹੜੇ ਮਾਰ ਲੈਣ ਦੇ, ਅਸੀ ਕਿਹੜਾ ਕੱਚੇ ਪੈਰੀਂ ਤੁਰੇ ਫਿਰਦੇ ਆ


ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..


ਸਾਡਾ ਉਹਨਾ ਨਾਲ ਮੇਲ ਕੀ ੲੇ, ਬੰਦੇ ਜਜ਼ਬਾਤੀ ਅਾਟੀਕੇ ਲਾ ਕੇ ਫਿਰਦੇ ਫਲਾਈ ਜਿਹੜੇ ਛਾਤੀਅਾ


ਬਾਬੇ 🙏 ਨਾਨਕ ਨੇ ਕਿਹਾ ਸੀ... 👉 ਐਸਾ ਕਲਯੁੱਗ ਆਉਗਾ!!ਜਿਹੜਾ ਕਰੂ 🤔 ਯਕੀਨ 
☝️ਉਹੀ 👎 ਧਖਾ ਖਾਊਗਾ!!


🔥ਅਖਾਂ ਚ ਸਰੂਰ ਨਸ਼ੇ ਵਰਗਾਪਰ ਮੈਂ ਬੰਦਾ ਸ਼ਰਾਬੀ ਨਾਮੈਂ ਕਈਆਂ ਦੇ ਜੀਣ ਦਾ ਕਾਰਨ ਹਾਂਤੇ ਕਈਆਂ ਦੀ ਬਰਬਾਦੀ ਅਾ🔥


ਇੰਨੀ ਜਲਦੀ ਮੌਸਮ⛅️ ਰਗ🎨 ਨੀ👎 ਬਦਲਦਾ, ਜਿੰਨੀ ਜਲਦੀ 👉ਬਦਾ 🗣️ ਤ 👉ਬਦੇ ਦੀ ਜੁਬਾਨ👅 ਰਗ🎨 ਬਦਲਦੀ ਹੈ✌️😶।


ਚੱਲੀ ਜਾਂਦੀ ਆ ਜਿੰਦਗੀ ਘਾਟ ਨਹੀਂ ਹੈ ਸਾਹਾਂ ਦੀ,ਬਖਸ਼ ਦੇਈ ਬਾਬਾ ਨਾਨਕ ਸਾਡੀ ਲੰਬੀ ਲਿਸਟ ਗੁਨਾਹਾਂ ਦੀ।


ਕੁਝ ਸ਼ਬਦ ਅੱਜ  ਕੱਲ ਚਲ ਰਹੀ ਭਿਆਨਕ ਬਿਮਾਰੀ ਕੋਰੋਨਾ 


ਅੰਦਰ ਬਹਿ ਬਹਿ ਥੱਕ ਗਏ ਹਾਂ ,ਦਾਲਾਂ  ਖਾ ਖਾ  ਅੱਕ   ਗਏ  ਹਾਂ,ਰਾਸ਼ਨ ਜੋ  ਸੀ, ਛੱਕ  ਗਏ  ਹਾਂ।        ਹੁਣ  ਤੇ ਮਗਰੋਂ  ਲੱਥ   ਕਰੋਨਾ ,        ਸਾਡੀ ਹੋ  ਗਈ  ਬੱਸ  ਕਰੋਨਾ।ਬਾਰ ਬਾਰ  ਹੱਥ  ਧੋਈ ਜਾਈਏ,ਤੇਰੀ  ਜਾਨ  ਨੂੰ  ਰੋਈ  ਜਾਈਏ,ਸਰੀਰੋੰ  ਲੀਸੇ  ਹੋਈ   ਜਾਈਏ।        ਨਿਕਲੇ  ਪਏ ਈ  ਵੱਟ  ਕਰੋਨਾ,        ਹੁਣ  ਤੇ ਮਗਰੋਂ  ਲੱਥ   ਕਰੋਨਾ।ਤੂੰ   ਸਭ   ਰਿਸ਼ਤੇਦਾਰ   ਛੁੱਡਾਏ,ਡਰਦਾ ਕੋਈ  ਮਿਲਣ ਨਾ ਆਏ,ਫੋਨਾਂ  ਨਾਲ  ਹੀ  ਕੰਮ  ਚਲਾਏ।       ਸਾਕਾਂ ਦੀ   ਰੋਲੇੰ   ਪੱਤ  ਕਰੋਨਾ,       ਹੁਣ  ਤੇ ਮਗਰੋਂ  ਲੱਥ   ਕਰੋਨਾ।ਤਾਸ਼   ਖੇਡ  ਚੜੱਕਿੱਲੀ  ਮਾਰਨ,ਕਈ ਜਿੱਤੀ ਹੋਈ ਬਾਜ਼ੀ ਹਾਰਨ,ਕੁੱਝ   ਵੇਖਕੇ    ਬੁੱਤਾ   ਸਾਰਣ।       ਚੇਤੇ   ਆਉੰਦੀ   ਸੱਥ  ਕਰੋਨਾ,       ਹੁਣ  ਤੇ ਮਗਰੋਂ  ਲੱਥ  ਕਰੋਨਾ।ਕਿਉਂ   ਲੋਕਾਂ  ਨੂੰ  ਮਾਰੀ  ਜਾਵੇੰ ,ਵੱਸਦੇ   ਘਰ   ਉਜਾੜੀ   ਜਾਵੇੰ,ਧੁਰ  ਦੀ   ਗੱਡੀ   ਚਾੜ੍ਹੀ ਜਾਵੇ।       ਕਾਹਤੋੰ   ਚੁੱਕੀ   ਅੱਤ   ਕਰੋਨਾ ,       ਹੁਣ  ਤੇ ਮਗਰੋਂ   ਲੱਥ  ਕਰੋਨਾ ।ਕੋਈ ਵੇਖੇ  ਤਾਂ  ਅੱਖ ਚੁਰਾਈਏ,ਦੂਰੋਂ  ਵੇਖਕੇ   ਹੱਥ   ਹਲਾਈਏ,ਅੌਖੇ   ਹੋ  ਕੇ ਮਾਸਕ  ਪਾਈਏ।        ਢੱਕਿਆਂ ਮੂੰਹ ਤੇ ਨੱਕ ਕਰੋਨਾ ,        ਹੁਣ  ਤੇ ਮਗਰੋਂ ਲੱਥ  ਕਰੋਨਾ ,ਖੰਘ  ਆਵੇ  ਡਰਦੇ  ਨਾ  ਖੰਘੀਏ,ਹਸਪਤਾਲ   ਲਾਗੋੰ  ਨਾ  ਲੰਘੀਏ,ਹਰ ਇਕ ਦੀ ਖੈਰ ਸੁੱਖ  ਮੰਗੀਏ।        ਨਾ  ਲੋਕਾਂ   ਨੂੰ  ਡੱਸ   ਕਰੋਨਾ,        ਹੁਣ  ਤੇ  ਮਗਰੋਂ  ਲੱਥ ਕਰੋਨਾ,        ਸਾਡੀ ਹੋ  ਗਈ  ਬੱਸ ਕਰੋਨਾ।

READ THE MORE LOVE STORY AND PUNJABI QUOTES:


No comments: