special for today

Thursday, May 7, 2020

50+ BEST NEW TRENDING PUNJABI WHATSAPP, FACEBOOK STATUS MUST CHECK

50+ BEST NEW  TRENDING PUNJABI SAD, LOVE AND ATTITUDE FACEBOOK STATUS MUST CHECK

Check the Latest Punjabi Facebook Status Images Check More Updates www.pyarchpagal.com New Daily Updates.

punjabi status new


ਇੱਕ ਗੱਲ ਕਹਾ Puttu
ਇੰਨੀ ਆਕੜ ਨਾ ਕਰਿਆ ਕਰ ਪੁੱਤ
ਸਾਨੂੰ Pyar ਹੀ ਸਿਰਫ਼ ਤੇਰੇ ਨਾਲ ਐ
ਨਹੀਂ ਤਾਂ ਗਿਣਤੀ ਤਾਂ ਸਾਨੂੰ ਚਾਹੁਣ
ਵਾਲਿਆਂ ਦੀ ਵੀ ਬਹੁਤ ਆsad status in punjabi


ਕੋਈ ਵਾਅਦਾ ਨਹੀਂ ਪਰ ਫਿਰ ਵੀ ਤੇਰਾ ਇੰਤਜ਼ਾਰ ਆ 
Lockdown ਦੇ ਬਾਅਦ ਵੀ ਤੇਰੇ ਨਾਲ ਪਿਆਰ ਆ 
ਤੇਰੇ ਚਿਹਰੇ ਦੀ sadness ਦੱਸ ਰਹੀ ਹੈ
ਮੈਨੂੰ ਮਿਲਣ ਲਈ ਤੂੰ ਵੀ ਬੇਕਰਾਰ ਆpunjabi status new


ਭੁਖ ਨੀ ਚੀਜ਼ਾਂ ਦੀ ਬਸ ਪਿਆਰ ਦੀ 
ਕਮੀ ਰਹਿੰਦੀ ਆ 
ਫਿਰ ਪਿਆਰ ਨਾਲ ਤਾ  ਚਾਹੇ  ਕੋਈ ਜਾਨ ਮੰਗ ਲਏ 
ਪਰ ਆ ਅੜੀ ਕਰਨ ਵਾਲੇ ਨਾਲ ਤਾ ਸਾਡੀ ਅੜੀ ਰਹਿੰਦੀ ਆ 
ਉਹ ਧੋਖਾ ਕਰੇ ਚਾਹੇ ਵਫ਼ਾ ਮੈਨੂੰ ਮਨਜੂਰ ਆ 
ਪਰ ਉਹ ਦਿਨ ਜਲਦੀ ਆਉਣਾ ਜੱਦ ਉਸਨੇ ਮੈਨੂੰ ਖੋਣ ਤੋਂ ਬਾਅਦ 
ਪਛਤਾਉਣਾ ਜਰੂਰ ਆ ਬਰਬਾਦ ਐਵੇ ਨੀ ਹੁੰਦਾ ਇਨਸਾਨ 
ਇਸ਼ਕ ਵਿਚ ਪੈਣਾ ਪੈਂਦਾ 
ਫਿਰ ਹੁੰਦਾ ਐਵੇ ਨੀ ਮਸ਼ਹੂਰ 
ਧੋਖਾ ਆਪਣਿਆਂ ਤੋਂ ਖਾਣਾ ਪੈਂਦਾ 


sad status in punjabi


ਪਿਆਰ ਦਾ ਮਤਲਬ ਪਤਾ  ਹੁੰਦਾ 
ਪਿਆਰ ਦਾ ਮਤਲਬ ਸਿਰਫ ਤੇ ਸਿਰਫ ਨਾਲ ਰਹਿਣਾ ਨੀ ਹੁੰਦਾ 
ਕਈ ਵਾਰ ਕਿਸੇ ਦੀ ਹੈਪੀਨੈੱਸ ਲਈ 
ਉਸਤੋਂ ਦੂਰ ਹੋਣਾ ਵੀ ਹੁੰਦਾ 


punjabi status for girls

ਸੰਭਲ ਜਾਣਾ ਚਾਹੁੰਣੀ ਆ ਮੈਂ ਵੀ
ਕੋਈ dil ਤੋਂ ਸੰਭਾਲਣ ਵਾਲਾ ਚਾਹੀਦਾ
ਕਰ ਸਕਦੀ ਹਾ ਮੈਂ ਵੀ  pyar  ਸਿਰਫ਼ ਇੱਕ ਨੂੰ
ਪਰ ਉਹ ਇੱਕ ਇਨਸਾਨ ਵੀ pyar  
ਸਿਰਫ਼ ਮੈਂਨੂੰ ਕਰਨ ਵਾਲਾ ਚਾਹੀਦਾpunjabi status for boys

ਸੰਭਲ ਜਾਣਾ ਚਾਉਂਦਾ  ਆ ਮੈਂ ਵੀ
ਕੋਈ dil ਤੋਂ ਸੰਭਾਲਣ ਵਾਲਾ ਚਾਹੀਦੀ ਹੈ 
ਕਰ ਸਕਦਾ  ਹਾ ਮੈਂ ਵੀ  pyar  ਸਿਰਫ਼ ਇੱਕ ਨੂੰ
ਪਰ ਉਹ ਇੱਕ ਕੁੜੀ  ਵੀ pyar  
ਸਿਰਫ਼ ਮੈਂਨੂੰ ਕਰਨ ਵਾਲਾ ਚਾਹੀਦੀ ਹੈ 

ਸਟੇਟਸ ਦੇਖ ਕੇ ਅੰਦਾਜਾ ਨਾ ਲਗਾਇਆ  ਕਰ 
ਕਿਉਂਕਿ ਹੁਣ ਅਸੀਂ ਜਜਬਾਤੀ ਨੀ ਦਿਮਾਗੀ ਹੋ  ਆ ਸਾਡਾ ਸਾਰਾ ਦਿਨ ਲੱਗ ਜਾਂਦਾ ਉਨ੍ਹਾਂ ਨੂੰ
miss ਕਰਦਿਆਂ
ਤੇ ਉਨ੍ਹਾਂ ਨੂੰ ਲੱਗਦਾ ਅਸੀਂ ਉਨ੍ਹਾਂ ਨੂੰ
yaad ਵੀ ਨੀ ਕਰਦੇO chohndiaa me onu bulava 
te me chohna o mnu bulave
 mnu lgda sade rishte nu kise di njr na lg jve

Ik hi duaa krda ac rabb agge kE
 tera hrr dard sada te meri hrr khusi teri ho jaye

👉❤️ਇਹ ਮੇਲ #ਨਿਗਾਹਾਂ ਦੇ, ਇਹ ਕੁੱਝ ਪਲ #ਚਾਵਾਂ ਦੇ😘

ਜਿੰਦਗੀ ਤੋਂ 😍#ਮਹਿੰਗੇ ਨੇ, ਇਹ ਸੌਦੇ #ਸਾਹਾਂ ਦੇ .... 😚
💞

ਮਿਹਨਤ ਦੇ ਹੱਥ ਪੱਕੇ ਹੁੰਦੇ ਨੇ 
ਸਮੇਂ ਦੀ ਲਗਾਮ ਨੂੰ ਫੜ ਲੈਂਦੇ ਨੇ. 
ਮਾੜੇ ਸਮੇ ਚ ਜਿਹੜੇ ਹਿੰਮਤ ਕਰ ਜਾਂਦੇ 
ਉਹ ਵੱਡੇ ਮੁਕਾਮਾਂ ਉੱਤੇ ਚੜ ਜਾਂਦੇ ਨੇ👌


ਪੱਤਿਆਂ 🌿ਨ ਕਦ ਰੋਕੇ ਵਾਵਰੋਲੇ 🌪ਹਨੇਰੀ 💨ਦ 

ਲਾ ਕੇ ਲੂਬੜਾਂ 🐗ਨਾਲ ਯਰਾਨੇ ਬੱਲਿਆ ਸ਼ੇਰ 🐅ਨੀ ਘੇਰੀ ਦੇ.


ਤਕਦੀਰ 📝 ਨ ਤਸੱਲੀ😊 ਨਾਲ ਕਿਹਾ 
ਉਹ ਲੋਕ👥ਤਰੇ 😏ਕਾਬਿਲ ਹੀ🚫 ਨਹੀ
ਜਿਨ੍ਹਾਂ ਨੂੰ ਮੈਂ ਤੇਰੇ ਤੋਂ ਦੂਰ😏 ਕੀਤਾ ।


ਮੰਨਿਆ  ਕਿ  ਸੁਭਾਅ  ਦੇ  ਥੋੜੇ  ਕੌੜੇ  ਹੋਵਾਂਗੇ☝️

 ਪਰ ਲੋਕਾਂ ਵਾਗੂ ਦਿਲ ਚ' ਖਾਰ ਨਹੀ ਰੱਖਦੇ😊😊ਸਾਡੇ ਨਾਲ ਸਬੰਧ ਵਿਗਾੜੀ ਨਾ ਸੱਜਣਾ , 
ਅਸੀਂ ਓੱਥੇ ਕੰਮ ਆਉਂਦੇ ਹਾਂ , 
ਜਿੱਥੇ ਆਪਣੇ ਵੀ ਸਾਥ ਛੱਡ ਜਾਂਦੇ ਨੇਂ ... 💪👇


#ਭਾਵੇ ਨਹੀ #cute ਇਹਨਾ #ਨਾਰਾ ਦੇ ਲਈ 
#ਜਾਨੋ ਪਿਆਰੇ #ਅੱਜ਼ ਵੀ ਹਾ #ਯਾਰਾ ਦੇ ਲਈ


ਇਕ ਦੂਣੀ ਦੂਣੀ, ਦੋ ਦੂਣੀ ਚਾਰ 

ਸੌਖੇ ਨਹੀਓ ਮਿਲਦੇ ਬੱਲੀਏ ਪੱਗਾ ਵਾਲੇ ਸਰਦਾਰ


ਮਾਰਦੇ ਨੀ ਗੱਪਾ ਨਾ ਭੇਤ ਖੋਲਦੇ...ੳੁਹ ਰਹਿਣ ਸਦਾ ਚੁੱਪ ਜਿਨਾ ਦੇ ਿਰਕਾਰਡ ਬੋਲਦੇ..!!!😎😈🚨


ਮੈਂ ਦੋਨੇ ਚੀਜ਼ਾਂ ਰੂਹ ਤੋਂ ਰੱਖਦਾਂ ਪਿਆਰ ਵੀ ਤੇ ਵੈਰ ਵੀ.. 💪
ਇਸੇ ਲਈ ਕਈ ਜਾਨ ਵਾਰਨ ਨੂੰ ਫਿਰਦੇ ਨੇ ਤੇ ਕਈ ਲੈਣ ਨੂੰ...🙏


ਕਿਸੇ ਦੇ ਸਿਰ ਤੇ💃ਨਚਣ ਦੀ ਆਦਤ ਨਹੀਂ....

ਜਿੱਥੇ ਵੀ ਖੜੀ ਦਾ👦ਅਪਣੇ ਦਮ ਤੇ ਖੜੀ ਦਾ...


ਅੱਖਾਂ 👀ਚ ਬਰੂਦ 💥 ਹਦੇ ਸ਼ੱਕਲਾ ਤੋੰ ਰੂਡ 

ਪਰ ਦਿਲਾ ❤️ਤ ਤਾਂ ਜੱਟ ਵੀ ਪਿਆਰੇ😙 ਹਦੇ ਆ ####


ਉਹ ਸਮਾਂ ਵੀ ਝੁਕ👎 ਜ HN
ਤੂੰ ਅੜਕੇ 💪 ਤਾਂ ਦੇਖ,

ਸੁਆਦ ਬੜਾ 👌ਆਉਂਦਾ 
ਜਿੰਦਗੀ ✌️ਨਾਲ ਲੜ ਕੇ ਤਾਂ ਦੇਖ.


ਅੱਥਰੇ☻ਨੇ ਹੁੰਦੇ ਕਦੇ ਹੱਥ✋ ਅਾੳੁਦੇ ਨਾਂ🕴
ਜੱਟ💪ਜਾਤ ਦੂਜਾ ਪਰਛਾਵਮਾਂ🕵 ਬਲੀੲੇ🙅


👉ਜਦ ਵੀ ਅੜੇ ⚔️ਆ ਯਾਰਾਂ ਲਈ👈
 ਜਦ ਵੀ ਲੜੇ 👊ਆ ਯਾਰਾਂ ਲਈ
👌 ਜਿੱਥੇ ਤੂੰ ਸੌਚ🤔 ਨੀ ਸਕਦਾ👈
"  ਅੋਥੇ ਖੜੇ 🙌ਆ ਯਾਰਾਂ🔫 ਲਈ 💪💪 .  😘😘😎


😡ਹਕਾਰ ਨਾ ਕਰੋ ਚੰਗੇ✌️ਚਗੇ ਦੀ ਪਿੱਠ😏 ਲਵਾ ਦਿੰਦਾ ਸਮਾਂ⌚️ਜਿਸ ਨੂੰ ਲੋਕ🤗😎 ਨਕਾਰਾ ਕਹਿੰਦੇ😋ਉਸ ਤੱਕ ਕੰਮ ਪਵਾ👉 ਦਿੰਦਾ ਸਮਾਂ⌚️


👨‍👨‍👦‍👦ਯਾਰ ਜਿੰਦਗੀ ਚ ਨਹੀ #ਮਿਲਦੇ ਬਲਕਿ 👬..
😎💁‍♂ਜਿੰਦਗੀ ਹੀ #ਯਾਰਾ👨‍👨‍👦‍👦 ਚ 😂ਮਿਲਦੀ ਆ....


ਸਾਨੂੰ 👑ਬਾਦਸ਼ਾਹੀ ਨਹੀਂ, ਇਨਸਾਨੀਅਤ ਅਦਾ ਕਰ ਮੇਰੇ 🙏ਰਬਾ, ਅਸੀ ਲੋਕਾਂ ਤੇ ਨਹੀਂ, ਦਿਲਾਂ ਤੇ ਰਾਜ ਕਰਨਾ ਹੈ. ✌️✌️

ਮਿਤਰਾਂ ਦੀ ਇਕੋ ਆ ਨਿਸ਼ਾਨੀ💍 jattiye  
ਨੀ #Yaar_darzan👬ਨਾਲ ਹੂੰਦੇ ਨੇ💪🏻💪🏻


ਸੜਦੀ  🙈 ਰਕਾਨੇ  ਕਾਤੋਂ  ਦੇਖ  ਕਾਫਲੇ ਨੀ,
ਮੁੰਡਾ ਹੱਕ  ਦੀ  ਕਮਾਈ 💰 ਵਾਂਗੂ  ਯਾਰ  ਜੋੜਦਾ✌🏻


ਪਾੳੁਣਾ ਪੈਂਦਾ 👬 ਭਾੲੀਆਂ ਜਿਹਾ ❤️ ਪਿਅਾਰ ਿਮੱਤਰਾ ,
ਬਨਣਾ ਸੋਖਾ ❎ ਨੲੀਓ 🙋ਯਾਰਾਂ ਦਾ ਓ 🙋 ਯਾਰ ਮਿੱਤਰਾ.


ਅੱਜ ਡਿੱਗੇ👇ਆ ਤਾਂ ਕੱਲ ਚੱੜਾਂਗੇ ਵੀ☝️ 
ਸਹਾਰਾ🖐ਨੀ ਭਾਲਦੇ ਆਪਣੇ ਪੈਰਾਂ🚶ਤ ਖੜ੍ਹਾਂਗੇ ਵੀ  😘


⚔️🔫ਰਲੇ ਚੱਲਦੇ ਬਥੇਰੇ ਕੁੰਢੀ ~ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ😎  ❌ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ 💯ਯਾਰ ਚੱਕਵੇਂ ਜੇ ਸਾਰੇ ਬੱਲੀਏ💪🔫🔫


ਖਾਮੋਸ਼ ਖਿਆਲਾਤ ਜਦੋ ਖੰਭ 🦅 ਖਿਲਾਰਦੇ ਨੇ 
ਹੰਕਾਰੇ 💰 ਲਕਾ ਦੀ ਉਦੋਂ ਹਿੱਕ ਪਾੜਦੇ ਨੇ 💪


👉ਲੜਾਈ👊 ਕਰਕੇ ਤਾਂ⏩
ਜਗ 👐ਜਿੱਤੀ ਜਾਂਦੀ ਆ✔️ 
👉❤️ਦਿਲ ਤਾਂ💏ਪਿਆਰ ਤੇ 👏ਇਜਤ ਨਾਲ 😊ਜਿੱਤੇ ਜਾਂਦੇ ਨੇ...


ਮਾੜੇ😌 ਬਦੇ ਤੇ ਵਧੀਕੀ ਕਦੇ ਕਰੀ ਦੀ ਨਹੀ☝️
ਗੱਲ ਕਿਸੇ ਦੀ ਨਜੈਜ👈ਕੀਤੀ ਜਰੀ ਦੀ ਨਹੀ


ਮਾੜੇ👎#Bnde ਨੂੰ nA❌ਜੀਣ #denDi☝️ ਦਨੀਆਂ
ਜੇ Rahiye💪 #ਤੱੜ੍ਹ naaL ਤਾਂ loKi👬 #ਬਦਮਾਸ਼💪 kehnDe..💥🔫


ਉਹ ਫੋਕੇ ਹੁੰਦੇ..ਜੋ ਮਾਰਣ ਬੜਕਾਂ 
ਚੁੱਪ ਕੀਤਾ  ਬੰਦਾ .. ਕੱਢ ਦਿੰਦਾ ਰੜਕਾਂ..💟🙏

ਮੈ ਯਾਰਾ ਦੀ ਕਰਾ ਤਰੀਫ ਕਿਵੇ , 
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ_
ਸਾਰੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ ,
 ਪਰ ਮੇਰੇ ਯਾਰਾ ਜਿਹਾ ਕੋਈ ਹੋਰ
ਨਹੀ_

ਰਹਿਮਤ ਤੇਰੀ .. ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..
ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ.


ਜਿੰਨਾ ਚਿਰ ਮੇਰੇ ਯਾਰ ਜਿਉਦੇ 
ਦੁਖ ਨੀ ਕਮਲੀਏ ਨੇੜੇ ਆਉਦੇ


ਲੋਕ👬ਤਾਂ🙏🏻ਰਬ ਦਾ ਨਾਮ ਵੀ✌️
⏳ਗਿਣ ਕੇ ਲੈਦੇ ਆ💕
ਜੋ🤗ਬ-ਹਿਸਾਬ ਦਿੰਦਾ ਹੈ👌


ਬਹੁਤਿਆ ਨਾਲ ਦਿਲ ਮਿਲਿਆ ਨਹੀਂ ਸਾਡਾ 
                  ਤੇ ਜਿਸ ਨਾਲ ਮਿਲਿਆ ਸੀ 
         ਉਹਨੂੰ ਸਮਝ ਹੀ ਨਹੀਂ ਆਇਆ 
                              ਕਿ ਸਾਡੀ ਖੁਸ਼ੀ ਕਿਸ ਨਾਲ ਏ।ਮੈਨੂੰ ਇੱਕ ਸਰਦਾਰੀ ਦਾ ਸ਼ੌਂਕ ਕੁੜੇ ਬਸ ਏਹੀ 💞 ਵਿੱਚ ਵੱਸਦੀ ਆ😊
ਤੈਨੰ ਉੱਚੀਆ ਪੈਂਟਾਂ ਦਾ ਸ਼ੌਂਕ ਕੁੜੇ 👧ਮਨੂੰ ਪਟਿਆਲਾ ਸ਼ਾਹੀ ਜੱਚਦੀ ਆ


ਕੁਝ ਵੱਖਰਾ ਕਰਾਂਗੇ ਸਾਰੇ ਜੱਗ ਤੋਂ Sardara ਦੀ ਵੱਖਰੀ ਜਮਾਤ ਹੁੰਦੀ ਆ. 
ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਨਾਂ ਵਿੱਚ ਕੋਈ ਗੱਲਬਾਤ ਹੁੰਦੀ ਆ.!!
#sardari


ਅਤੀਤ👈🏻ਭਲ ਕੇ ਸਮੇਂ⏰#ਨਾਲ
||<-- #ਚੱਲਣਾ➡️ ਪਦਾਂ -->||
#ਭਵਿੱਖ🔝‌ਐਵੇਂ ਨੀ👎🏻#ਬਣਦਾਂ 
#_ਸੋਹਣਿਆਂ😌ਕਰਮਾਂ🙏 ਦ🏻‍♀ਨਾਲ
||<-- #_ਲੜਣਾ💪🏻 ਪਦਾ🦁-->|


ਹੱਥ👐ਸਿਰ🙏ਉਤੇ ਰੱਖੀ☝️ਮਰਾ ਮਾਲਕਾਂ🚩
ਕੋਈ✔️ਨਹੀ ਪੁਛਦਾ👉ਮਾੜੇ❌ਟਾੲਿਮ🕘ਚਵਾਕਿਫ਼ ਤਾਂ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ।
ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਵਿੱਚ ਹੀ ਜੀਣ ਦੀ ਹੈ। 


👉ਸਾਨੂੰ 👍ਤਾਂ ਸਭ ਵਕਤ⏱️ ਨ ਸਿਖਾਇਆ ਯਾਰਾ🙂 ਅਸੀਂ ਕੋਈ ਮਹਿਗੇ ਸਕੂਲਾਂ🏬 ਵਿਚ ਨਹੀਂ 📖ਪੜੇ🙏


ਬੂਟਾ ਸਰਦਾਰੀ ਦਾ ਹਰ ਬਾਗ ਚ ਨੀ ਖਿਲਦਾ, 
ਕਹਿੰਦੇ ਮੁੰਡਾ ਸਰਦਾਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ..
#sardari


ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ
ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ
ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ,
ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋ
#lovestatus


ਬਣਕੇ ਪੁੱਤ ਉਹਨਾਂ ਦਾ ਚਂਦ ਤਕ ਘੁੰਮ ਆਉਂਦੀ ਹਾਂ।।
ਮੈਂ ਆਪਣੀ ਚੁੰਨੀ ਨੂੰ ਸਮਝਾ ਗਹਿਣਾ ਆਪਣਾ.।
ਏਸ ਨੂੰ ਸਿਰ ਲੈਕੇ ਮਾਂਪਿਆ ਤੋਂ ਮਿਲੀ ਸਰਦਾਰੀ ਦਾ ਮਾਣb ਵਧਾਉਂਦੀ ਹਾਂ।।
ਮੈਂ ਧੀ ਸਰਦਾਰਾਂ ਦੀ, ਅਣਖ ਨਾਲ ਜਿਉਂਦੀ ਹਾਂ।।
 #‎ਸਵੀਟ_ਸਰਦਾਰਨੀ
#girlstatus


ਸਾਡੇ ਕੌਲੋਂ ਹੁੰਦੀ ਨਾ  ‎ਗੁਲਾਮੀ ਕੁੜੀਏ ਨਾਰਾਂ ਦੀ… . 
 ‎Minister  ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
#yari


ਕੀਤੀ ਮਿਹਨਤ ਨੂੰ ਬੂਰ ਜਦੋਂ ਪੈ ਗਿਆ
ਫਿਰ ਝੋਲੀ ਵਿੱਚ ਤਾਰੇ ਹੋਣਗੇ,
ਹਾਲੇ ਤਕਦੀਰ ਕਰਦੀ ਏ ਨਖਰੇ
ਜੇ ਹੋਗੀ ਮੇਹਰ ਤਾਂ ਨਜਾਰੇ ਹੋਣਗੇ!


ਕੌਈ-ਕੌਈ☝️ ਚਾਹੁੰਦਾ✅ਅਸੀ ਰਹੀਏ😊ਹਸਦੇ
ਬਾਕੀ👉 ਸਾਰੇ ਮਿੱਟੀ⏳ਚ'ਮਿਲਾ ਕੇ ਖੁਸ਼ ਨੇ😏


ਮਿੱਠੀਆਂ ਗੱਲਾਂ ਨਾਲ ਕਿਸੇ ਨੂੰ ਠੱਗਦੇ ਨੀ
ਥੋੜ੍ਹੇ different ਸੁਭਾਅ ਦੇ ਹੈਗੇ ਆਂ,
ਤਾਹੀਂ ਤਾਂ ਚੰਗੇ ਲੱਗਦੇ ਨੀ!💢


ਕਰੀਏ ਤੇ ਸੁਣੀਏ ਆਪਣੇ dil💕 ਦੀ
ਦੁਨਿਆਂ ਦੇ ਨਾਲ😏ਸਾਡੀ ਸੋਚ ਨਹੀ 😍
ਮਿਲਦੀ🙏😊😝😝👌👌


ਹੱਥ ਮਿਲਾ ਕੇ ਹੱਥਾਂ ਦੀਆਂ ਲਕੀਰਾਂ ਲੈ ਜਾਂਦੇ
ਨਾਲ ਤੋਰ ਕੇ ਡੂੰਘੇ ਟੋਏ ਸੁੱਟ ਜਾਂਦੇ ਮਿੱਤਰਾ


ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,
ਬਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,
ਕਿ ਮੈਂ ੳੁਹਨਾ ਦਾ ਦਿਲ ਤੋਂ ਕੀਤਾ ,
ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀ”
#sadstatus


ਮੇਰੇ ਬਦਲਣ ਚ ਬਹੁਤ ਕਾਰਨ ਨੇ🚼
ਕੁਝ ਕਿਸਮਤ ਦੀਆਂ ਮਾਰਾਂ ਨੇ😐
ਕਈ ਅਾਪਣਿਅਾਂ ਦੇ ਬੋਲ ਝੁੱਬੇ😣
ਕੁਝ ਮੁਹੱਬਤ ❤️ਦੀਆਂ ਹਾਰਾਂ ਨੇ
#sadstatus


ਲੋਕਾਂ ਦਾ ਕੰਮ ਹੁੰਦਾ 👉🏻 ਚਗਾ ਮਾੜਾ ਕਹਿਣਾ😊 ਰਬ ਸੁੱਖ ਰੱਖੇ🙏🏻 ਆਪਾਂ ਲੋਕਾਂ ਤੋਂ ਕੀ ਲੈਣਾ ...😇
#WMK


👉ਦਨੀਆਂ 🌎ਜਿੱਤ ✌️ਕ ਦੱਸ ਕੀ ਕਰਲੇੰਗਾ?
ਦਿਲ 💓ਜਿੱਤਿਆ ਕਰ ☺️ਭਅਲਿਆ ਤਰਜੇਂਗਾਂ।READ THE MORE LOVE STORY AND PUNJABI QUOTES:

punjabi status download
best punjabi status
punjabi status for facebook
love status in punjabi
attitude status punjabi
punjabi att status
attitude status for boys in punjabi
punjabi status for whatsapp
punjabi motivational status
punjabi attitude status in hindi
attitude status for girls in punjabi
punjabi song status
funny punjabi status
facebook status punjabi
att punjabi status
love status punjabi
punjabi status for girls
punjabi status 2019 attitude
punjabi funny status
punjabi romantic status
punjabi attitude status for boys
new punjabi status
ghaint punjabi status
punjabi status new
desi punjabi status
sad status in punjabi
attitude status in punjabi
punjabi status sardari
punjabi status love
love punjabi status
punjabi status yaari
punjabi sad status
romantic punjabi status
punjabi status attitude
punjabi love status
sad status punjabi
punjabi ghaint status
punjabi attitude status×
status punjabi
attitude punjabi status
sad punjabi status
punjabi status

No comments: