special for today

Sunday, May 3, 2020

BROKEN HEART FAKE LOVE STATUS

 BROKEN HEART FAKE LOVE STATUS  ਅੱਜ ਕੱਲ ਦੇ ਪਿਆਰ ਦੇ ਲਈ ਦਿਲ ਨੂੰ ਛੂਹ ਜਾਣ ਵਾਲੇ ਪੰਜਾਬੀ ਸਟੇਟਸ ਪਿਆਰ ਮੇਰਾ ਹੀ ਸੱਚਾ ਸੀ 
ਇਸ ਲਈ  ਤੇਰੀ ਯਾਦ ਆਉਂਦੀ ਆ 
ਜੇ ਤੇਰੀ ਬੇਵਫ਼ਾਈ ਸੱਚੀ ਹੈਂ ਤਾ ਯਾਦਾਂ ਚ ਨਾ ਆਇਆ ਕਰ 

ਜਦੋਂ ਰੱਬ ਨੇ #ਇਸ਼ਕ ਬਣਾਇਆ ਹੋਣਾ,

ਉਹਨੇਂ ਵੀ ਤਾਂ ਅਜਮਾਇਆ ਹੋਣਾ,


ਫਿਰ ਸਾਡੀ ਤਾਂ ਔਕਾਤ ਹੀ ਕੀ ਹੈ,


ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ..


ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ,

ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ

ਨਿੱਤ ਹੰਝੂ ਬਣ ਕੇ ਡੁੱਲਦਾ ਹਾਂ,

ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ !!!

ਤੇਰੇ ਪਿਆਰ ਦੇ ਕਾਬਿਲ ਹੋਣ ਲਈ 💯

ਅਸੀ ਆਪਣਾ ਆਪ 😭 ਗਵਾਇਆ ਏ

ਲੱਖ ਕੋਸ਼ਿਸ਼ ਕੀਤੀ ਇਹ ਨਾ ਮੁੜਿਆ

ਅੱਜ ਫੇਰ ਇਹ 💝 ਮਨ ਭਰ 💕 ਆਇਆ ਏ

ਮੈਨੂੰ ਕੱਲਿਆਂ ਬਹਿ ਕੇ ਰੋਣ ਤੋ ਕੋਈ ਨਾ ਰੋਕੋ 💖💓

ਇਹ ਅੱਥਰੂ 😭 ਮੇਰੀ👌 ਪੂੰਜੀ ਏ

 ਦਰਦ ਮੇਰਾ ਸਰਮਾਇਆ ਏ 😔

Assi maut rok rakhi te tera intzaar kita,

Sajjna tere jhuthe laareya da aitbaar kita,

Assi jaan den lageya ek pal vi na layeya,

te tusin jaan len lageya vi nakhra hajaar kita

ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,

ਬੱਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,

ਕਿ ਮੈਂ ਉਹਨਾਂ ਦਾ #ਦਿਲ ਤੋਂ ਕੀਤਾ,

ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀਂ..


ਕਿਸੇ ਨਾਲ ਟਾਈਮ ਪਾਸ  ਕਰਕੇ ਪਿੱਛਾ ਛਡੌਣਾ ਤਾ ਸੌਖਾ 
ਪਰ ਸੱਚਾ ਪਿਆਰ ਕਰਕੇ ਦੂਰ ਹੋਣਾ ਬਹੁਤ ਮੁਸ਼ਕਿਲ ਆ 

ਅਚਾਨਕ ਬੇਪਰਵਾਹ ਹੋ ਜਾਣਾ 😌
ਮੈਨੂੰ ਸੋਚਾਂ ਵਿੱਚ ਪਾ ਗਿਆ 🙄
ਤੁਸੀਂ ਤਾਂ ਕਹਿੰਦੇ ਸੀ 😐
ਮਰ ਜਾਵਾਂਗੇ ਤੇਰੇ ਬਗੈਰ
ਫਿਰ ਤੁਹਾਨੂੰ 🤔 ਜੀਣਾ ਕਿਵੇਂ ਆ ਗਿ !!!

ਪੀੜ ਜੁਦਾਈ ਦਾ ਮੈਥੋਂ ਸਹਿ ਨੀ ਹੋਣਾ,
#ਪਿਆਰ ਦਾ ਬੋਲ ਵੀ ਮੂੰਹੋ ਕਹਿ ਨੀ ਹੋਣਾ,
ਇਸ ਰਾਹੀ ਨੂੰ ਤੂੰ ਹਮਸਫ਼ਰ ਬਣਾ ਨੀ ਸਕਦੀ,
 ਤੇਰੀਆਂ ਯਾਦਾਂ ਵਿੱਚ ਵੀ ਰਹਿ ਨੀ ਹੋਣਾ...

ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ,
ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ...
ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ,
ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ 

Jehda vaar vaar c tuttda
Oh #Dil hun sambhal gya
Chaddiya jado tu naare
Ni Dil hun badal gya 

ਉਹ ਇੱਕ ਪਲ ਵਿੱਚ ਹੀ ਤੁਰ ਗਈ,
ਮੈਨੂੰ #ਦਿਲ ਚੋਂ #Delete ਕਰ ਕੇ
ਜੀਹਦੇ Messag’an ਨੂੰ ਰਹਿੰਦਾ ਹਾਂ,
ਮੈਂ ਪੜਦਾ ਨਿੱਤ ਹੀ #Repeat  ਕੇ

ਤੇਰੀ ਸ਼ਕਲ ਤੇ ਤੇਰੀ ਸੂਰਤ ਵਿਚ 
ਬਹੁਤ ਫਰਕ ਸੀ 
ਇਸ ਲਈ ਮੈਨੂੰ ਅੱਜ ਪਤਾ ਲੱਗਿਆ 
ਮੈ ਤੈਥੋਂ ਦੂਰ ਤੇ ਇਕੱਲਾ ਹੀ ਠੀਕ ਸੀ 

ਉਸ ਇਨਸਾਨ ਲਈ ਕਦੇ ਉਦਾਸ ਨਾ ਹੋਵੋ ਜੋ 
 ਤੂਹਾਡੀ  ਕਦਰ ਨੀ ਕਰਦਾ ਜੇ ਕਰਦਾ ਹੁੰਦਾ ਤਾਂ 
ਤੁਹਾਨੂੰ ਕਦੇ ਵੀ ਉਦਾਸ ਹੋਣ ਲਈ ਮਜ਼ਬੂਰ ਨਾ ਹੋਣ ਦਿੰਦਾ  

ਇਨਸਾਨ ਸਭ ਕੁਝ ਭੁੱਲ ਸਕਦਾ ਹੈ 
ਪਰ ਉਸ ਸਮੇਂ ਨੂੰ ਨਹੀਂ ਭੁੱਲ ਸਕਦਾ 
ਜਦੋਂ ਉਸਨੂੰ ਆਪਣਿਆਂ ਦੀ ਸਭ ਤੋਂ ਵੱਧ ਲੋੜ ਸੀ 
ਤੇ ਓਹੀ ਉਸਦੇ ਨਾਲ ਨਹੀਂ ਸੀ 

Chithi likh de nu kalam puchan laggi,
tu kis nu dard sunaun lagga,
koi tainu v yaad karda hai,
k aive hi apna waqt guwaun lagga !!!

ਮੈਂ ਬੜੇ 😢 ਦਰਦ  ਛੁਪਾਏ ਨੇ .
. ਆਪਣੇ ਗੈਰ ਸਭ ☺️ਹਸਾਏ ਨੇ . . , 
ਬੜੀ ਮਤਲਬੀ 💰 ਦੁਨੀਆਂ ਏ ਯਾਰੋ !
 ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ


ਉਸ ਨੂੰ ਚਾਹਿਆ ਤਾਂ ਬਹੁਤ ਸੀ,
ਪਰ ਉਹ ਮਿਲਿਆ ਹੀ ਨਹੀ...
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ,
ਫਾਸਲਾ ਮਿਟਿਆ ਹੀ ਨਹੀਂ !!!

ਮੇਰੇ ਬਦਲਣ 'ਚ ਬਹੁਤ ਹੀ ਕਾਰਨ ਨੇ,
 ਕੁੱਝ ਕਿਸਮਤ ਦੀਆਂ ਮਾਰਾਂ ਨੇ ਕੁੱਝ ਮੁਹੱਬਤ ਦੀਆਂ ਹਾਰਾਂ ਨੇ


READ THE MORE LOVE STORY AND PUNJABI QUOTES:

No comments: