special for today

Monday, May 18, 2020

NEW ATTITUDE PUNJABI STATUS BOYS AND GIRLS 2020

NEW ATTITUDE PUNJABI STATUS 2020 FOR BOYS AND GIRLS 

Punjabi Status For Whatsapp Images Pics DownloadPunjabi Status  Images – Here is top Punjabi language whatsapp status Collection for Sad , Love , Funny ,punjabi attitude status for whatsapp , dowload & Share with friends .
Punjabi status
❥❥════❥❥════❥❥ ════ ❥❥

ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ...
ਜੇ ਅੱਜ ਹਨੇਰੀ ਤੇਰੀ ਵੱਗਦੀ...
ਕੱਲ ਦਾ ਤੁਫਾਨ ਸਾਡਾ ਹੋਵੇਗਾ...


Punjabi status
 ❥❥════❥❥════❥❥ ════ ❥❥
ਹੱਸਦੇ ਤਾ ਰੋਜ ਆ,
ਪਰ ਖੁਸ਼ ਹੋਏ ਜਮਾਨਾ ਹੋ ਗਿਆ ।🖤


Punjabi status 

❥❥════❥❥════❥❥ ════ ❥❥

ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ 
ਭੀੜ ਦੇ ਕਾਫਲੇ ਵਿੱਚ ਖੜ ਕੇ ਵੀ ੲਿੱਕਲਾਪਨ ਮਹਿਸੂਸ ਕੀਤਾ ਹੋਵੇ
Punjabi status 

❥❥════❥❥════❥❥ ════ ❥❥

ੴ ਬਾਬੇ  ਦੀ  ਫੁੱਲ  ਆ  🙏ਕਿਰਪਾ  ਨੀ  #ਰੰਗ  ਪੂਰੇ  ਲੱਗੇ   ਆ ,,,,
,,
#ਜਿੰਦਗੀ  ਨੂੰ  ਜਿਉਨੇ   ਆ  ਨੀ  ,,   ਦੇਖੇਆ  ਕੀਨੇ 👆 ਅਗੇ  ਆ  ।

Punjabi status 


❥❥════❥❥════❥❥ ════ ❥❥

ਮੂਹ ਤੇਂ ਕਰ ਗੱਲ ਪਿੱਠ ਪਿੱਛੇ ਕਾਤੋਂ ਬੁਕਦਾ ਏ
 ਓ ਸਾਰੇ ਪਰਖਕੇ ਛੱਡੇ ਜਿਨ੍ਹਾਂ ਸਿਰ ਤੇ ਤੂੰ ਉਡਦਾ ਏ😎😏
Punjabi status 


❥❥════❥❥════❥❥ ════ ❥❥
ਰੂਹਾ ਨੂੰ ਕੋਈ ਕੈਦ ਨਹੀ ਕਰ ਸਕਦਾ ਤੇ

ਸੁਪਨਿਆ ਤੇ ਕਿਸੇ ਦਾ ਜੋਰ ਨਹੀ ਚਲ ਸਕਦਾ ।।


Punjabi status 


❥❥════❥❥════❥❥ ════ ❥❥
ਚੰਗਿਆ ਚੋ ਨਾ ਲੱਭ ਮੈਨੂੰ ♠️

♠️ਲਕ ਬੁਰਾ ਦੱਸ ਦੇ ਆ ਅੱਜ ਕੱਲ♠️


Punjabi status 


❥❥════❥❥════❥❥ ════ ❥❥
🤙ਸਾਡੀ 👆ਉਹਦੇ ਨਾਲ ਨਾਂ❌
 ਬਣੇ ਜਿਹੜਾ ਆਕੜਾਂ ਕਰੇ ❗️ 
❤️ਦਿਲ ਖੋਲ ਰੱਖ ਦਈਏ ਜਿੱਥੇ ਕੋਈ ❤️ਦਿਲ ਤੋਂ ਕਰੇ‼️


Punjabi status

❥❥════❥❥════❥❥ ════ ❥❥

ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ।

 ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ।


Punjabi status  


❥❥════❥❥════❥❥ ════ ❥❥

ਹੌਲੀ ਹੌਲੀ HATE ਦਿਲਾਂ ਵਿੱਚੋ ਕੱਢ ਕੇ 
ਭਰ ਦੇਣਾ ਦਿਲ ਚ ਪਿਆਰ ਸਬ ਦੇ


whatsapp status Images Photo Pics in punjabi attitude HD Download for Facebook & WhatsappPunjabi status and Quotes
❥❥════❥❥════❥❥ ════ ❥❥

ਉਂਝ?#DeSi ਜਿਹੇ?ਸ਼ੋਕ ਪੂਰੇ?#Ghaint ਸੋਹਨੀਏ,<
?ਕਹਿੰਦੇ ਸਾਨੂੰ ⛏#ਪਿੰਡਾਂ_ਵਾਲੇ?j@tt ਸੋਹਣੀਏ..Punjabi status and Quotes
❥❥════❥❥════❥❥ ════ ❥❥

ਕਹਿੰਦੀ 👧🏼ਹਸ😄 ਹਸ😁 #PHOTO 🚶ਤਸੀ ਪਾਈ ਜਾਂਦੇ ਓ...
ਸੈਟ 👧 🏼ਕੋਈ ਹੁੰਦੀ ਨਈ 👌💪#ATT ਜੀ ਕਰਾਈ ਜਾਦੇ ਓ...Punjabi status and Quotes
❥❥════❥❥════❥❥ ════ ❥❥

ਜੇ ਤੂੰ  👉🏻 ਕੜੀ 💃🏻 ਏ #ਸ਼ੌਕੀਨ ਬਿੱਲੋਂ ਸ਼ਹਿਰ 🏘 ਦੀ ,
ਮੁੰਡਾ #ਪਿੰਡ  🛤 ਦਾ ਰਕਾਨੇ ਮੈਂ ਵੀ #ATT 👌🏻 ਦਾ ....😍🤗🤗Punjabi status and Quotes
❥❥════❥❥════❥❥ ════ ❥❥

➡️👑ਨਚਰਾਂ ਦੇ #kaint ਨਾਲੇ👀ਅਖ ਦੇ ਵੀ ਚੰਗੇ ਆਂ,
#ਜਾਣਦਾ ਏ ਉਹ☝️ਜਿਹਦੇ ਰੰਗਾ ਵਿੱਚ 🔰ਰਗੇ ਆਂ....Punjabi status and Quotes
❥❥════❥❥════❥❥ ════ ❥❥

ਤੈਨੂੰ ਜਦ ਵੀ ਮੇਰੀ ਲੋੜ ਪਵੇ ਬੇिਫਕਰ ਹੋ ਕੇ ਵਾिਪਸ ਆ ਜਾਂਵੀਂ
ਅਸੀ ਸਾਰੀ िਜੰਦਗੀ ਯਾਦ ਰੱਖਾਂਗੇ ਜਦ ਮਰਜੀ ਗੇੜਾ ਲਾ ਜਾਂਵੀਂPunjabi status and Quotes
❥❥════❥❥════❥❥ ════ ❥❥

😊ਓਦੋਂ ਤੱਕ 😕ਜਿਉਣ ਦਾ ਮਜ਼ਾ 😉ਹੀ ਕੀ
ਜਦੋਂ ਤੱਕ 😉ਦਸ਼ਮਣ ਦੇ 💓ਸੀਨੇ ਵਿੱਚ 🔥ਅਗ ਨਾ ਬਲੇ😂😂😠😠Punjabi status and Quotes
❥❥════❥❥════❥❥ ════ ❥❥

#SiMpLe ਜਿਹਾ ਚੰਗਾ ਮੈਂ 👩‍🌾ਝਲੀਏ ਤੇਰੇ ਲਈ ਜੇ ਆਹ
#Att ਜੀ ਕਰਾਉਣ ਲੱਗਿਆ ਤਾਂ 😉ਜਰਿਆ ਨੀ ਜਾਣਾ ਕਈਆਂ ਤੋਂ !!💪🏻Punjabi status and Quotes
❥❥════❥❥════❥❥ ════ ❥❥

ਲੱਗਦੀਅਾਂ ਸ਼ਰਤਾਂ ਜੇ Selfie Queen 🤳 ਤ
Google ‘ਤੇ ਸਰਚਾਂ ਵੀ ਵੱਜਣ ਸ਼ੌਕੀਨ ਤੇPunjabi attitude status and Quotes
❥❥════❥❥════❥❥ ════ ❥❥

ਮੈਂਨੂੰ ਕਹਿੰਦੀ ਜਿੰਨੀਆਂ ਮੇਰੀਆਂ ਜੁੱਤੀਆਂ ohne ਤੇਰੇ ਕੱਪੜੇ ਨੀ ਹੋਣੇ‼️ . . .
ਮੈਂ ਕਿਹਾ ਜਿਨ੍ਹੇ ਮੇਰੇ YAar ਉਨ੍ਹੇ ਤੁਹਾਡੇ ਰਿਸ਼ਤੇਦਾਰ, ਨੀ ਹੋਣੇ………Punjabi attitude status and Quotes
❥❥════❥❥════❥❥ ════ ❥❥

ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, ♏️Punjabi attitude status and Quotes2020
❥❥════❥❥════❥❥ ════ ❥❥

ਮੁੰਡੇ ਨੂੰ ਸਮੈਕ ਦਾ ਤੇ ਕੁੜੀ ਨੂੰ ਦਾ ਵੱਲੈਤ ਦਾ
.
ਲੱਗ ਜਾਣ ਨੱਸ਼ੇ ਯਾਰੋ ਦੋਨੋ ਮਾੜੇ ਨੇ

Punjabi love status and Quotes
❥❥════❥❥════❥❥ ════ ❥❥

ਤੇਰੀ 🙆#ਸੋਚ😊 ਨ ਸੱਦਕਾ✔️ ਕਰਦੇ ਆ 
✌️ਤਰੇ #ਪਿਆਰ 😍ਦ ਸੱਜਣਾ 💑ਕੀ ਕਹਿਣੇ🔥
ਅਸੀ🙆 ਉਝ ਹੀ 🙏#ਰੁਸਦੇ 😢ਰਹਿਨੇ 👈ਆ 
ਇਹ 👉#ਸਾਹ👃 ਤਾ ਬੱਸ🚌 ਤਰੇ 🙎ਹੀ ਰਹਿਣੇPunjabi attitude status and Quotes
❥❥════❥❥════❥❥ ════ ❥❥

☝️ਲਬੀਆ ਉਮਰਾਂ ਬਖਸ਼ੀ 🙏ਉਹਨਾਂ ਨੂੰ ਜਿਹਨਾਂ ਦੇ ❤️ਦਿਲਾਂ ਵਿੱਚ ਧੜਕਦੇ 😍ਆ…
👉ਉਹ ਵੀ ਜਿਉਦੇਂ 👍ਰਹਿਣ ਰੱਬਾ
🙏ਜਿਹਨਾਂ ਦੀਆ 👀ਅਖਾਂ ਵਿੱਚ ਰੜਕਦੇ ਆ……Punjabi attitude status and Quotes
❥❥════❥❥════❥❥ ════ ❥❥

ਮਰਦੀ ਸੀ ਜਿਹੜੀ ਕਦੇ  .‎ਮਿੱਤਰਾ  ਦੀ  .‎ਟੌਹਰ  ਤੇ ਮਰ ਗਈ
 ਉਹ  .‎ਪਾਸਪੋਰਟ ਵਾਲੀ ਮੋਹਰ ਤੇPunjabi attitude status and Quotes
❥❥════❥❥════❥❥ ════ ❥❥

👉ਸਿਰੇ☝️ ਚੜਦੀਆਂ ਯਾਰਾਂ👬 ਦੀਆਂ 👉ਯਾਰੀਆਂ💪
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ👩 ਦਾ #ਪਿਆਰ ਨੀ ☺️Punjabi sad status and Quotes
❥❥════❥❥════❥❥ ════ ❥❥

#ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ 
ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ#….Punjabi love status and Quotes
❥❥════❥❥════❥❥ ════ ❥❥

ਇਸ਼ਕੇ 💕 ਦਾ ਇਹ ਸਰੂਰ
ਅੱਖੀਆਂ 👀 ਚ ਰਹਿਣ ਦੇ
ਦਿਲ 💟 ਦੀਆਂ ਗੱਲਾਂ
ਦਿਲਾਂ ਨੂੰ ਕਹਿਣ ਦੇPunjabi attitude status and Quotes
❥❥════❥❥════❥❥ ════ ❥❥

ਥੋੜਾ 🧭 time kr wait
ਰੱਬ 🙏ਘੜੀ ਤਾਂ ਘੁਮਾਉਗਾ
ਜਿਨੂੰ ਕੱਢਿਆ ਸੀ ਤੂੰ ਦਿਲ 💓ਚ
ਇਕ ਦਿਨ ਯਾਦ ਤਾਂ ਜਰੂਰ ਆਓਗਾPunjabi sad status and Quotes
❥❥════❥❥════❥❥ ════ ❥❥

ਜਦੋਂ ਰੱਬ ਨੇ #ਇਸ਼ਕ ਬਣਾਇਆ ਹੋਣਾ,
ਉਹਨੇਂ ਵੀ ਤਾਂ ਅਜਮਾਇਆ ਹੋਣਾ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ,
ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ...Punjabi sad status and Quotes
❥❥════❥❥════❥❥ ════ ❥❥

ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਡੁੱਲਦਾ ਹਾਂ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ !!!

Punjabi sad status and Quotes
❥❥════❥❥════❥❥ ════ ❥❥

ਜਜਬਾਤੀ 💔 ਜਿਹੇ ਬੰਦੇ ਹਾਂ
ਜਜਬਾਤਾਂ ਵਿੱਚ ਹੀ ਰੁੱਲ 😔 ਗਏ
ਜਿਹਨਾਂ ਜਜਬਾਤੀ ਸਾਨੂੰ ਕੀਤਾ ਸੀ
ਉਹ ਜਜਬਾਤੀ ਸਾਨੂੰ ਭੁੱਲ ਗਏ 😢Punjabi sad status and Quotes
❥❥════❥❥════❥❥ ════ ❥❥

ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ
 ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾPunjabi sad status and Quotes
❥❥════❥❥════❥❥ ════ ❥❥

ਸਮਝ ਨਹੀਂ ਆਉਂਦੀ ਵਫਾ ਕਰੀਏ ਤਾ 
ਕਿਸ ਨਾਲ ਕਰੀਏ ਮਿੱਟੀ ਤੌ ਬਣੇ 
ਲੋਕ ਕਾਗਜ ਦੇ ਟੁੱਕੜਿਆਂ ਲਈ ਵਿਕ ਜਾਂਦੇ ਨੇ ..!Punjabi sad status and Quotes
❥❥════❥❥════❥❥ ════ ❥❥

ਮੇਰੇ ਗੁਨਾਹ ਹੀ ਮੈਨੂੰ ਅੱਜ ਵੀ ਰਵਾਉਂਦੇ ਨੇ
 ਹਰ ਸਮੇਂ ਮੈਨੂੰ ਤੇਰੇ ਹੀ ਕਿਉਂ ਖ਼ਿਆਲ ਆਉਂਦੇ ਨੇ


Punjabi sad status and Quotes

❥❥════❥❥════❥❥ ════ ❥❥

ਆਜ਼ਾਦ ਕਰਤਾ ਅੱਜ ਉਸ ਪੰਛੀ ਨੂੰ

 ਜਿਸ ਵਿਚ ਮੇਰੀ ਜਾਨ ਵੱਸਦੀ ਸੀPunjabi sad status and Quotes
❥❥════❥❥════❥❥ ════ ❥❥

ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ 

ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ 
ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂPunjabi sad status and Quotes
❥❥════❥❥════❥❥ ════ ❥❥

ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ 
ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ 
ਜੋ ਸਾਨੂੰ ਸਹੀ ਸਾਬਿਤ ਕਰ ਸਕਣPunjabi  status and Quotes
❥❥════❥❥════❥❥ ════ ❥❥

ਵਕ਼ਤ ਬਹੁਤ ਜਖਮ ਦਿੰਦਾ ਹੈ 
ਇਸ ਲਈ ਘੜੀਆਂ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਨੇPunjabi sad status and Quotes
❥❥════❥❥════❥❥ ════ ❥❥

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , 
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾPunjabi sad  true love status and Quotes
❥❥════❥❥════❥❥ ════ ❥❥

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ..
 ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ


Punjabi  status and Quotes

❥❥════❥❥════❥❥ ════ ❥❥

ਕਦੇ ਵੀ ਕਿਸੇ ਨਾਲ ਧੱਕਾ ਕਰਕੇ ਇਹ ਨਾ ਸੋਚੋ ਅਸੀਂ ਅਮੀਰ ਹੋਗੇ..

ਕਿਉਕੇ ਵਕਤ ਦੇ ਲਪੇੜਿਅਾ ਚ ਬਹੁਤ ਜਾਨ ਹੁੰਦੀ ਆ✍️
Punjabi sad status and Quotes
❥❥════❥❥════❥❥ ════ ❥❥

ਚੰਗੀ ਤਰਾਂ ਯਾਦ ਨੇ ਮੇਰੇ *ਗੁਨਾਹ ਮੈਨੂੰ
                 ਇੱਕ ਤਾਂ ਮੁੱਹਬਤ ਕਰ ਲਈ
                  
*ਦੂਜਾ ਤੇਰੇ ਨਾਲ ਕਰ ਲਈ_
                
ਤੀਜਾ ਬੇ-ਹਿਸਾਬ *ਕਰ ਲਈ..


Punjabi sad status and Quotes
❥❥════❥❥════❥❥ ════ ❥❥

ਹਰ ਧੜਕਣ ਵਿਚ ੲਿਕ ਰਾਜ ਹੁੰਦਾ ਹੈ ਹਰ ਗੱਲ ਨੂੰ 

#ਦੱਸਣ ਦਾ ੲਿਕ ਅੰਦਾਜ ਹੁੰਦਾ ਹੈ

 ਜਦ ਤੱਕ ਠੋਕਰ ਨਾ ਲੱਗੇ ਬੇਵਫਾੲੀ ਦੀ
 ਹਰ ਕਿਸੇ ਨੂੰ ਅਾਪਣੇ ਪਿਅਾਰ ਤੇ ਨਾਜ ਹੁੰਦਾ ਹੈ *Punjabi sad status and Quotes
❥❥════❥❥════❥❥ ════ ❥❥

ਤੇਰੇ ਤੇ ਜਿਆਦਾ ਹੱਕ ਜਿਤਾਉਣ ਦੀ 
ਸੱਜਾ ਕੱਟ ਰਹੇ ਆ ਸੱਜਣਾ
ਰਾਤਾਂ ਨੂੰ ਰੋ-ਰੋ ਕੇ।Punjabi sad status and Quotes
❥❥════❥❥════❥❥ ════ ❥❥

ਫਿਕਰ ਤਾ ਤੇਰੀ ਅੱਜ ਵੀ ਏ ਪਰ
 ਸੱਜਣਾ ਜਿਕਰ ਕਰਨ ਦਾ ਹੱਕ ਨਹੀ ਸਾਡੇ ਕੋਲ।Punjabi sad status and Quotes
❥❥════❥❥════❥❥ ════ ❥❥

ਜਿਹਨਾ ਦੀ ਤਮੰਨਾ ਦਿਲ ਵਿਚ ਸੀ 
ਜੁਦਾਈ ਹੁਣ ਓਹਨਾ ਦੀ ਸਹਿੰਦੇ ਹਾਂ
ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ , 
ਇਸ ਲਈ ਅਸੀ ਹਰ ਵਕਤ ਖਾਮੋਸ਼ ਰਹਿੰਦੇ ਹਾਂ ,,  ✍️
Punjabi sad status and Quotes
❥❥════❥❥════❥❥ ════ ❥❥

ਮੈਂ ਮਨਾਇਆ ਸੀ ਤੈਨੂੰ ਤੂੰ ਮੰਨ ਵੀ ਗਈ ਸੀ
ਫੇਰ ਵੀ ਮੇਰੇ ਤੋਂ ਨਰਾਜ਼ ਕਿਉਂ ਆਂ
ਲੋਕ ਪੁੱਛਦੇ ਨੇ ਹਾਲ ਮੇਰਾ ਮੈਂ ਕਹਿ ਦਿੰਨਾਂ ਠੀਕ ਹਾਂ 
ਕਿਉਂਕੀ ਮੇਰੇ ਕੋਲੋ ਦੱਸ ਨੀ ਹੁੰਦਾ ਮੈਂ ਬਰਬਾਦ ਕਿਉਂ ਹਾਂ 

   *

Punjabi status and Quotes
❥❥════❥❥════❥❥ ════ ❥❥

ਇੱਥੇ ਲਗਦੀਆ ਤੇ ਇੱਥੇ ਈ ਟੁੱਟ ਜਾਂਦੀਆ ਨੇ 
ਕੋਈ ਵਿਰਲਾ ਹੀ ਹੁੰਦਾ ਜੋ ਬਰਾਤ ਲੈ ਕੇ ਢੁੱਕਦਾ 😝Punjabi sad status and Quotes
❥❥════❥❥════❥❥ ════ ❥❥

ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ 
ਪਰ ਜਦੋਂ ਤਕਦੀਰ ਫੈਸਲਾ ਸਣਾਉਂਦੀ ਏ
ਤਾ ਖੁਲ ਕੇ ਰੋਇਆ ਵੀ ਨਹੀਂ ਜਾਂਦਾ।

Punjabi sad status and Quotes
❥❥════❥❥════❥❥ ════ ❥❥

ਮੰਜਿਲਾ ਬਹੁਤ ਦੂਰ ਏ ਤੇ ਔਖੇ ਬੜੇ ਹੀ ਰਸਤੇ ਨੇ
ਇੱਜਤਾ ਬਹੁਤ ਮਹਿੰਗਿਆ ਤੇ ਲਵ ਯੂ ਬੜੇ ਹੀ ਸਸਤੇ ਨੇPunjabi sad status and Quotes
❥❥════❥❥════❥❥ ════ ❥❥

ਮੁਕੱਦਰ ਹੋਵੇ ਤੇਜ ਤਾਂ ਨਖਰੇ ਸੁਭਾਅ ਬਣ ਜਾਂਦੇ ਨੇਂ. 
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇਂ..Punjabi sad status and Quotes
❥❥════❥❥════❥❥ ════ ❥❥

ਦੁੱਖ ਤਕਲੀਫਾ ਮਜਬੂਰੀ ਸਾਨੂੰ ਵੀ ਬਹੁਤ ਨੇ 
ਪਰ ਦਿੱਲ ਚ ਰੱਖਦੇ ਐਵੇਂ ਹਰ ਕਿੱਸੇ ਨਾਲ share ਨਹੀਂ ਕਰਦੇ❤️.


Punjabi sad status and Quotes

❥❥════❥❥════❥❥ ════ ❥❥

ਉਹਨਾ ਦੀ ਦਿੱਤੀ #T-shirt ਦਾ ਰੰਗ ਭਾਵੇਂ ਫਿੱਕਾ ਪੈ ਗਿਆ।  

ਪਰ ਮੈਂ ਕਦੇ  ਉਹਨਾਂ ਦੀਆਂ ਯਾਦਾ ਨੂੰ ਫਿੱਕਾ ਨਹੀਂ ਪੈਣ ਦਿੱਤਾ
Punjabi attitude status and Quotes
❥❥════❥❥════❥❥ ════ ❥❥

ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,
ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ ..Punjabi sad status and Quotes
❥❥════❥❥════❥❥ ════ ❥❥

ਪਰਖ ਲੈ ਮੈਨੂੰ ਤੇਰਾ ਜਿੰਨਾ ਜੀ ਕਰਦਾ...
ਮੈਂ ਹੱਸਦਾ ਹੀ ਰਹਾਂਗਾ ਆਪਣੀਆਂ ਹਾਰਾਂ ਤੇ ਵੀ..Punjabi sad status and Quotes
❥❥════❥❥════❥❥ ════ ❥❥

ਡਾਂਗ ਖੜਕ ਦੀ ਵਕਤ ਨਾਲ ਕੀਤੇ  ਲੜੇਆ  ਜਾਂਦਾ 
ਜੇ ਕਦੇ ਵੀ ਦਿੱਲ ਨਾ ਲਾਉਂਦੇ ਦਿੱਲ ਨੂੰ ਪੜ੍ਹਿਆ ਜਾਂਦਾ ਜੇ.Punjabi attitude status and Quotes
❥❥════❥❥════❥❥ ════ ❥❥

♠️ਕਿ ਬੇਲੜ ਮੈਨੂੰ ਕਹਿੰਦੇ   ਨੇ
 ਕਿ ਅਾਖਦੇ ਮੈਨੂੰ ਨਿਖੱਟੂ ਅਾ ਮੈ ਨੀ ਦੱਸਣਾ
 ਅਾਪਣੇ ਬਾਰੇ ਮੇਰਾ ਸਮਾਂ ਹੀ ਥੋਨੂੰ ਦੱਸੂਗਾ ♠️....Punjabi attitude status and Quotes
❥❥════❥❥════❥❥ ════ ❥❥

ਮੈ ਅਾਪਣੀ ⛺️ਕਲੀ ਦਾ ਰਾਜਾ ਹਾਂ 
ਕਿੱਸੇ ਦੀਅਾਂ ਕੋਠੀਅਾਂ ੳੁਤੇ ਮਾਣ ਨਹੀ
 ਕੋੲੀ ਸਾ਼ਲਾ ਦਬਕਾ ਮਾਰੇ  
ਮੈ ਸਿਰ 😎 ਰਖਿਅਾ ......😃 ਕਿਸੇ ❌ਦਾ ਅਹਿਸਾਨ ਨੂੰ .....✍️Punjabi attitude status and Quotes
❥❥════❥❥════❥❥ ════ ❥❥

ਅਾ 6 ☝️ਫਟ ਦਾ ਸ਼ਰੀਰ ਨੂੂ 🏋️‍♂️ ਮ ਨਸਾਂ ਨੀ 
ਕਦੇ ਕੋੲੀ ਲਾੲਿਅਾ ❌ਨਾ ੲੀ 
✌️ਕਿਸੇ ਨੂੰ ਮਾੜਾ ਬੋਲਿਅਾ💯 ਤਾ ਨਾ 😈 
ੲੀ ਕਿਸੇ ਤੋ ਕਹਾੲਿਅਾ ਅਾ  
 ਪਿੱਠ ਪਿੱਛੇ ਤਾਂ ਗੱਲਾਂ ਮੇਰਿਅਾ ਕਰਦੇ 
👍ਬਹੁਤ ਨੇ ਮੂੰਹ ਤੇ 
🤐 ਸਾਲਾ ਕੋੲੀ   ਬੋਲਦਾ ਨੀ ਸਾਲੇ਼ 😈 ਡਰਦੇ ਬਹੁਤ 
ਨੇ ✍️Punjabi attitude status and Quotes
❥❥════❥❥════❥❥ ════ ❥❥

ਕੲੀ 💯 ਸਚਦੇ ਨੇ 😌ਮ ਕਿਸੇ ☝️ਨਾਲ ComPititiOn 🏋️‍♂️ 🌵ਕਰ ਰਿਹਾ....
🤟ਮ ੲਿੱਕ☝️ਗਲ ਕਹਿਣਾ ਪਰਦਾਨ
 🙏ਮ ਅਾਪਣੀ ਜ਼ਿੰਦਗੀ ਜਿੳੂਣ ਅਾੲਿਅਾ
 ਕਿਸੇ ਨਾਲ ਮੁਕਾਬਲਾ ਕਰਨ ਥੋੜੀ 😈 ਗੜੀ ਕਰੀ .....💯Punjabi attitude status and Quotes
❥❥════❥❥════❥❥ ════ ❥❥

😧GoogIe ਦੀ 😙ਤਰਾਂ.....ਸਰਚ ਨਾ ਕਰ ਅਾਪਣੇ...ਬਜੁਰਗਾ ਤੇ ਪੁਛ....ਅਸੀਂ😎 ਕਣ ਅਾ ...✍️Punjabi sad status and Quotes
❥❥════❥❥════❥❥ ════ ❥❥

ਮੈਨੂੰ ਤਾਂ ਆਪਣੇ ਆਪ ਦੀ
                       ਼ ਸਮਝ ਨੀ ਲਗਦੀ 
     ਪਹਿਲਾ ਤਾਂ ਤੈਨੂੰ ਪਾਉਣ ਲਈ
ਅਰਦਾਸ ਕਰਦੇ ਸੀ ਤੇ 
                        ਹੁਣ ਤੈਨੂੰ ਭੁੱਲਣ ਦੀPunjabi sad status and Quotes
❥❥════❥❥════❥❥ ════ ❥❥

ਅਸੀਂ ਟੁੱਟੇ ਹੋਏ ਹੀ ਚੰਗੇ ਆ 
ਸਡੀਆਂ ਫਿਕਰਾ ਵਿਚ ਨਾ ਤੂੰ ਪੈ ਸੱਜਣਾ 
ਅਸੀਂ ਰੋ-ਰੋ ਸਾਹ ਮੁਕਾਉਣੇ ਨੇ 
ਤੂੰ ਜਿਂਉਦਾ ਵੱਸਦਾ ਰਹਿ ਸੱਜਣਾ ✍️

Punjabi sad status and Quotes
❥❥════❥❥════❥❥ ════ ❥❥

ਪਿਆਰ ਕਰਨਾ ਹਰ ਕਿਸੇ ਦੇ
                       ਵੱਸ ਦੀ ਗੱਲ ਨੀ ਹੁੰਦੀ 
ਦਿਲੋ ਪਿਆਰ ਕਰਨ ਲਈ 
                         ਰਾਤਾਂ ਨੂੰ ਜਾਗਣਾ ਪੈਦਾ।Punjabi sad status and Quotes
❥❥════❥❥════❥❥ ════ ❥❥

ਜਿੰਦਗੀ ਵਿਚ ੲਿੱਕਲਾ ਛੱਡ ਜਾਦੇ ਨੇ
 ਜਿੰਨਾ ਬਿਨਾ ਅਸੀ ੲਿਕ ਪਲ ਵੀ ਨਹੀ ਰਹਿਣਾ ਚਾਹੁੰਦੇ *


✍️

Punjabi sad status and Quotes
❥❥════❥❥════❥❥ ════ ❥❥

ਆਪਣੇ 🦅ਪਰਿੰਦੇ ਜਦੋ      
ਕਿਸੇ ਹੋਰ ਦੇ ਦਾਣਿਆਂ ਦੇ   
 !!ਆਦੀ ਹੋ ਜਾਣ ਤਾਂ !!     
ਤਾਂ ਇਨਾ ਨੂੰ ਆਜ਼ਾਦ ਕਰ
    ਦੇਣਾ ਚਾਹੀਦਾ ਹੈPunjabi sad status and Quotes
❥❥════❥❥════❥❥ ════ ❥❥

ਜਦੋਂ #ਹਮਸਫਰ ਇਮਾਨਦਾਰ ਹੋਵੇ ਤਾਂ 


ਦੁੱਖ ਵੇਲੇ ਵੀ ਦੁੱਖ #ਮਹਿਸੂਸ ਨਹੀਂ ਹੁੰਦਾ 


✍️

Punjabi attitude status and Quotes

❥❥════❥❥════❥❥ ════ ❥❥

ਸੋਚ ਸੋਚ ਕੇ ਮੁੰਡਾ ਲਿਖੇ ਗਲਾਂ ਸੱਚੀਆਂ
                         ਕਹਿੰਦਾ ਮਾਣ ਨਾਲ ਯਾਰੀਆ ਪੱਕੀਆਂ.  💪🏻Punjabi sad shayari and Quotes
❥❥════❥❥════❥❥ ════ ❥❥

ਕਿਸ ਤਰ੍ਹਾਂ ਦਾ ਸੀ
 ਉਹ ਚਿਹਰਾ😊ਜਿਸਨੇ ਇਹ ਸਿਲਾ ਦਿੱਤਾ😞
ਦ ਲਫਜ਼ ਲਿਖਣ ਦਾ ਸਲੀਕਾ💯ਸੀ 
ਉਸਦੇ ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ।✍️Punjabi sad status and Quotes
❥❥════❥❥════❥❥ ════ ❥❥

ਕਿਸੇ ਨੂੰ ਸੱਚਾ ਸਾਬਤ ਕਰਨ ਲਈ 😍😍
ਕਈ ਵਾਰ ਬੰਦੇ ਨੂੰ ਖੁੱਦ ਝੂਠਾ ਬਣਨਾ ਪਏ ਜਾਦਾ 😔😔Punjabi attitude status and Quotes
❥❥════❥❥════❥❥ ════ ❥❥

🖕🏼ਅਗਰ ਲੋਗੋ ਨੇ ਤੁਮਾਰਾ ਨਾਮ ਬਦਨਾਮ ਨਾ ਕਿਆ....
ਤੋ ਦੁਸਤ ਤੁਮਨੇ ਇਸ ਜ਼ਮਾਨੇ ਮੇਂ ਕਯਾ ਖ਼ਾਕ ਨਾਮ ਕਿਆ 🖕🏼Attitude status for boys in punjabi
❥❥════❥❥════❥❥ ════ ❥❥

ਸਦਾ ਚਲਨਾਂ ਨੇਕ ਰਾਸਤੋ ਪਰ,
ਵਿਰੋਧੀ ਤੋਂ ਉਂਗਲੀ ਉਠਾਤੇ ਰਹੇਂਗੇ.🤫Attitude status in punjabi
❥❥════❥❥════❥❥ ════ ❥❥

👉🏻✋ਪਰਾਂ ਦੀ ਚਾਲ ਤਾ ਹਰੇਕ ਨਾਲ🙏 ਮਿਲ ਜਾਂਦੀ ਆ 
ਪਰ ਮੱਤ🤔😎ਟਾਵੇ ਟਾਵੇ1⃣ ਨਾਲ ਮਿਲਦੀ 🙏ਏ.💯⛳️attitude status in punjabi
❥❥════❥❥════❥❥ ════ ❥❥

ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ 

ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..READ THE MORE LOVE STORY AND QUOTES: