NEW PUNJABI STATUS IN 2020
New punjabi status 2020: welcome to my site Pyarchpagal.com if you like Punjabi status you can check for Punjabi Whatsapp status, Whatsapp status video download, Whatsapp status in Punjabi, Punjabi love status, Punjabi romantic status, Punjabi status for love, New punjabi status 2020, punjabi status love, punjabi attitude status.
check more new punjabi status, attitude status in punjabi, staus for whatsapp dp, attitude punjabi status, punjabi status for girls, punjabi love status, very heart touching status in punjabi, badmashi status in punjabi, sad punjabi status, whatsapp status in punjabi, new latest 2020 punjabi status, att punjabi status, ghaint punjabi status, punjabi funny status, punjabi love status, punjabi love stories.
ਗੱਲ ਮਿੱਤਰਾ ਦੀ ਕਦੇ ਨਹੀਓ ਮੋੜਦੇ....
ਨੀ ਰੱਖ ਦੇਆ ਮੁੱਛਾ ਮੋੜ ਕੇ..〰️
attitude punjabi status
👳🏻♂️👬💪💪😍😘
ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.....👌👌
punjabi status
ਅੱਥਰੇ ਏ ਹੁੰਦੇ ਕਦੇ ਹੱਥ ਆਉਂਦੇ
ਨਾ ਜੱਟ ਜਾਤ ਦੂਜਾ ਪਰਛਾਵਾਂ ਨੱਖਰੋ
punjabi status
ਕੁਝ ਪਲਾ ਵਿੱਚ ਨਹੀਂਓ ਵਿਸ਼ਵਾਸ ਬਣਦੇ
ਦਿਲ ਜਿਸ ਨਾਲ ਮਿਲੇ ਉਹ ਖਾਸ ਬਣਦੇ 💪
attitude punjabi status
👤munda ਨਰਮ ਸੁਭਾਅ ਦਾ 💖ਦਿਲ ਰੱਖਦਾ ਆ ਸਾਫ ਨੀ...
ਰਹਿੰਦਾ ਮਾੜੇ ਕੰਮਾ ਤੌ ਦੂਰ ਤੇ ਨਸ਼ਿਆ ਦੇ ਖਿਲਾਫ ਨੀ...
#No_Durg
#Respect_Women
#Help_poor
attitude punjabi status
ਧੋਖੇ 👊 ਤੇ ਇਹਸਾਨ 🙏ਸਭ ਦੇ ਯਾਦ ਨੇ
tym⏰ ਆਉਣ ਤੇ ਸਬ ਮੋੜ 🤙🏻 ਦਿਆਂ ਗੇ।
sad punjabi status
ਤੇਰੀ ਨਫਰਤ ਮੇਂ ਵੋ ਦਮ ਨਹੀਂ
ਜੋ ਮੇਰੀ ਮੁਹੱਬਤ ਕੋ ਮਿਟਾ ਦੇ,
ਮੇਰੀ ਚਾਹਤ ਕਾ ਸਮੰਦਰ
ਤੇਰੀ ਸੋਚ ਸੇ ਭੀ ਗਹਿਰਾ ਹੈ... #
new punjabi status
ਦੁਨੀਆਂ 🌎ਜਿੱਤ ✌️ਕਿ ਦੱਸ ਕੀ ਕਰੇਗਾ ?
ਦਿਲ 💓ਜਿੱਤਿਆ ਕਰ ☺️ਭਲਿਆਂ ਤਰਜੇਂਗਾਂ।#💞
new punjabi status
ਤੂੰ ਜਿਨ੍ਹਾਂ ਮਰਜ਼ੀ ਉਲਝਾ ਲੈ ਜ਼ਿੰਦਗੀਏ ,
ਆਹ ਚੇਹਰੇ ਦਾ ਹਾਸਾ ਤੇਰੇ ਤੋਂ ਨੀ ਖੋਹ ਹੋਣਾ
Punjabi satuts and Quotes
ਸ਼ੌਕ ਕਰਦੇ ਰਹੋ ਪੂਰੇ ਦਿਨ ਬੀਤੀ ਜਾਣਗੇ
ਬੀਤੇਆ ਦਿਨਾ ਦੇ ਸ਼ੌਕ ਪੂਰੇ ਨਹਿਉ ਹੋਣੇ
attitude punjabi status
ਜਿੰਦਗੀ ਦੀ ਬੇੜੀ⛵️ ਆਪੇ ਲਾ ਲਵਾਂਗੇ ਕਿਨਾਰੇ
ਸਾਨੂੰ ਦੋਗਲੇ👨🏻🏫 ਜਿਹੇ ਚੱਪੂਆਂ ਦੀ ਲੋੜ ਕੋਈ ਨਾ⚓️
attitude status in punjabi
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.....👌👌
punjabi status love
💵#ਲਾਲਚ ਨਹੀਂ ਕੋਈ 🎬ਬਸ #ਸ਼ੌਕ ਵੱਡੇ ਨੇ
ਸਭ ਆਪ🤼♂️ #ਪੂਰੇ ਕਰਨੇ ਨੇ ️ਤਾਂ #ਘਰ ਛੱਡੇ ਨੇ 🏆
attitude punjabi status
🔝🔝📶
🚩ਨਹੀਂਓ ਜਿੰਨਾਂ ਨੂੰ ਪਸੰਦ ਬੰਨ ਲੈਣ ਪੱਟੀਆਂ
ਰੂਲ ਰੱਖੇ ਕੈਮ 👌ਬਦਨਾਮੀਆਂ ਨਾਂ ਖੱਟੀਆ
punjabi status love
ਨੀ ਮੈਂ #ਸਿੱਧਾ ਸਾਦਾ😇 #Jãțţ,
ਨਾਹੀ #Đíł ❤️ਚ ਕੋਈ ਕਾਣ,
ਸਾਡੇ ਮੁੱਖ ਦੀ😃 #Śmïĺé,
ਸਾਰਾ ਲੁੱਟਦੀ 🌍#ਜਹਾਨ।
attitude punjabi status
#ਜੋ_ਨਾਰਾ_ਨਾਲ_ਯਾਰੀ_ਲਾ_ਕੇ_ਹਵਾ_ਵਿਚ_udde
#ਫਿਰਦੇ_oh_ਹਨੇਰੀ _ਨੂੰ_ਕੀ_ਝਲਣਗੇ।।
#ਜਿਨਾ_ਦੀ_ਚਾਲ_ਹੀ_ਜਨਾਨੀਆਂ _ਵਾਲੀ_ਉਹ _ ਸਾਡਾ #ਰਾਹ_ਕੀ_ਮਲਣਗੇ ।।
punjabi status yaari
ਮੈਨੂੰ ਮਾੜਾ ਬੋਲਿਆ ਤਾਂ 😀😃 ਕਟ ਕੱਟ ਕੇ ☺️
😊 ਛਡ ਦਿਆਂ ਗੇ 😙😊
ਜੇ ਤੂੰ ਮੇਰੇ 😂😙 ਯਾਰਾ ਵਾਰੇ ਮਾੜਾ 😗😚 ਬੋਲਿਆ ਤਾਂ ☺️😊😀
ਜਿੰਦਗੀ ਤੌਂ ਵੇਲਾਂ 😄😚😃
ਕਰ ਦਿਆਂ ਗੇ😚😗😪😁😜😚😝
punjabi status yaari
#ਬਿਨ੍ਹਾੰ 🤔 bAaT #ਕੇ🔪 LdAa #ਨੀ ❌kArTe.
punjabi status yaari
ਜਿਗਰਾ ਚਾਹਿਦਾ ਰੋਕਣ ਲਈ..💪💪
👩👩ਸਹੇਲੀਆਂ #ਮੁਲਾਕਾਤ ਨੂੰ ਤਰਸਦੀਆ ਨੇ..☺️☺️
ਤੇ ਵੈਰੀ😈#ਠੋਕਣ ਲਈ..👈👈
punjabi status 2020
ਮੈਨੂੰ ਉਤੋ ਉਤੋ ਆਖ ਦੀਆ ਪੇਂਡੂ ਜਿਹਾ ਮੁੰਡਾ##
👬ਉਝ ਮਿੱਤਰਾ ਦੀ look ਦੀਆ ਫ਼ੈਨ ਕੁੜੀਆ।.....##
punjabi status sardari
ਹੀਰਾ ਕੋਹਿਨੂਰ ਜਿਹਾ ,
ਜਿਵੇ ਮਿਲਦਾ ਨੀ ਜੱਗ ਉਤੇ ਕੋਈ,
ਉ ਟੋਪੀ🕵🏼 ਭਾਵੇਂ ਸੋਨੇ ਦੀ ਲੈਲਾ,
ਪਰ ਪੱਗ👳🏼♀ ਦਾ ਮੁਕਾਬਲਾ ਨੀ ਕੋਈ #SaRDaRi
ghaint punjabi status
ਪੁੱਠੀ ਆ grari⚙️ ਬਿੱਲੋ ਜੱਟ maat 👤👥👮ਦੀ
ਬੰਦਾ ਗੱਡੀ de enjin ਵਾਂਗੂੰ⚒️ khol🔧 ਦਣੇ ਆ
punjabi status 2020
ਮਾੜੇ ਟਾਇਮ ਵਿਚ..
ਜਿਹਨਾਂ ਸਾਥ 👬 ਨੀ ਛਡਿਆ..
ਆਉਣ ਵਾਲ਼ਾ ਟਾਇਮ..
ਉਹਨਾਂ ਤੋਂ ਵਾਰ ਦੇਵਾਂਗੇ....
attitude status for girls in punjabi
ਯਾਰਾ ਵੇਲੀਆ ਲਈ ਚੀਨ ਦੀ ਦਿਵਾਰ ਵਰਗਾ#
#ਨੀ ਮੁੰਡਾ ਬੁੱਕਲ ਚ ਰੱਖੇ ਹਥਿਆਰ ਵਰਗਾ.....#
LoVe You yaaro.....#307...#
pinda aale yaar ,,,,,,.......##
punjabi sardari status
ਨਾਰਾਂ ਚੱਕਵੀਂਆ ਪਿੱਛੇ #ਸਰਦਾਰ ਦੇ ,
ਆਪਾ ਭੁੱਲ ਕੇ ਵੀ ਝਾਤੀ ਨਈਓ ਮਾਰਦੇ ...
ਆਊ ਸਾਦੀ ਜਿਹੀ ਰਕਾਣ ਫਿੱਟ ਯਾਰ ਦੇ,
ਚੁੰਨੀ ਸਿਰ ਤੇ ਹੋਉਗੀ ਜਿਸ ਨਾਰ ਦੇ ...
ਵਾਲ ਕੱਟ ਵਾਲੀ ਜੱਟ ਨੂੰ ਨਾ ਪੁੱਗਣੀ,
ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ ..
ਉਹਦੀ ਗੁੱਤ ਲੱਤ ਤੱਕ ਹੋਉਗੀ ...
ਮੁੰਡਾ #ਸਰਦਾਰ ਆ ਸ਼ੌਕੀਨ ਸਿਰੇ ਦਾ,
#ਸਰਦਾਰਨੀ ਵੀ ਅੱਤ ਹੋਉਗੀ 👇👇
punjabi status 2020
ਛੋਟੇ ਇੰਨੇ ਬਣੋ ਕਿ ਹਰ ਕੋਈ ਤੁਹਾਡੇ ਨਾਲ ਬੈਠ ਸਕੇ..😊
ਤੇ ਵੱਡੇ ਇੰਨੇ ਬਣੋ ਕਿ ਜਦੋ ਤੁਸੀਂ ਖੜੇ ਹੋਵੋ ਤਾਂ ਕੋਈ ਬੈਠ ਨਾ ਸਕੇ.😎!
punjabi attitude status
ਮਾੜੀ ਕਰਦਾ ਕਦੇ ਨਹੀ,
ਮਾੜੀ ਜਰਦਾ ਕਦੇ ਨਹੀ,
ਸਾਨੂੰ ਬਾਬੇ ਵੱਲੋ ਦਿੱਤੀ ਪੂਰੀ GooD LifE ਆ,
punjabi status love
ਇਰਾਦੇ ਮੇਰੇ ਸਾਫ ਹੁੰਦੇਂ ਨੇ..
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..
punjabi attitude status
ਸਮੁੰਦਰਾਂ ਤੋੋ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ❤️✅
punjabi attitude status
ਕਿਸੇ ਅੱਗੇ ਵਿਕਣਾ ਨੀ 👎😄
ਸਦਾ ਇਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊
punjabi ghaint status
ਰੱਬ 🕌ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ.. 🌾ਉਝ ਕਿਥੇ ਦੱਬ ਦੇ ਆ🤗🤗🤗ਬਾਬਾ ਸੁੱਖ ਰੱਖੇ।।
punjabi ghaint status
#ਸਭ😍ਦਾ ਕਰਦੇ 😋 ਆ ਦਿਲੋ ❤️ ਮਿੱਤਰਾ ,,,,
#ਕੋਈ ✌🏻ਵਰਤੇ ਜਾਂ 💪🏻 ਪਰਖੇ 🤔 ਉਹ ਗੱਲ ਵੱਖਰੀ👌👌👍👍
punjabi status in 2020
ਕਿਆ ਖੂਬ ਹੋਤਾ
ਅਗਰ ਦੁੱਖ ਰੇਤ ਕੇ ਹੋਤੇ ,,
ਮੁੱਠੀ ਸੇ ਗਿਰਾ ਦੇਤੇ
ਪੈਰੋਂ ਸੇ ਉੜਾ ਦੇਤੇ ..#wmk#yaariyan
punjabi attitude status for boys
ਆ ਲੈਣ ਦੇ ਕਾਕਾ ਸਾਡਾ ਟੈਮ,
ਫੇਰ ਦੇਖੀ ਤੈਨੂੰ ਨਿੰਬੂ ਵਾਂਗ ਨਿਚੋੜ ਦੇ,
punjabi attitude status for boys
ਸਾਡੀ ਹੋਰਾ👬ਦੀਆ ਮਹਿਫਲਾ 👀 ਚ ਗੱਲ ਤੁਰਦੀ👍🏻
punjabi attitude status for boys
ਕਹਿੰਦੇ ਸੂਰਜ ਤੋ ਅਲਰਜੀ ਆ।
ਪਰ ਸੂਰਜ ਨੂੰ ਇਸ ਗੱਲ ਤੋ ਕੋਈ ,
ਫਰਕ ਨੀ ਪੈਂਦਾ
Punjabi status and Quotes
🦅ਓ! Struggler ਬੰਦੇਆਂ ਨੂੰ ਇੱਥੇ,
ਆਹ ਦੁਨੀਆ ਦੱਸਦੀ ਨਿਆਣੇ ਆ!😠
ਆਪਣੀ ਉਮਰ ਤੋਂ ਵੱਧ ਕੇ,👎
ਇਵੇਂ ਬੱਣਦੇ ਸਿਆਣੇ ਆ!! 😎
punjabi status for boys
⚔️🔫ਰੌਲੇ ਚੱਲਦੇ ਬਥੇਰੇ ਕੁੰਢੀ ~ਮੁੱਛ ਦੇ
ਲਾਈਏ ਮੌਤ ਨੂੰ ਵੀ ਲਾਰੇ ਬੱਲੀਏ😎
❌ਜਾਨ ਵਾਰਨ ਲੱਗੇ ਨਾ
ਜਿਹੜੇ ਸੋਚਦੇ 💯ਯਾਰ ਚੱਕਵੇਂ ਜੇ ਸਾਰੇ ਬੱਲੀਏ💪🔫
punjabi status 2020
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...🙏
punjabi gadar status
Metha hh subha jime Rass ganne da #
Chal de na robb kise Landu Bande da #
punjabi gadar status
ਭਾਜੀ ਮੋੜਨ ਨੂੰ ਨਹੀਂ ਬੋਹਤਾ ਟਾਈਮ ਲਾਈਦਾ ,
ਕੰਧਾ ਤੇ ਕਤੀੜ੍ਹ ਓਦੀਂ ਚਾੜ ਦੇਈਦੇ।
ਅਸਲੇ ਗੰਡਾਸੇ ਦੀ ਨੀ ਲੋੜ ਪੈਂਦੀ ਮਿੱਤਰਾ ,
ਅਸੀਂ ਕੜਿਆਂ ਨਾਲ ਸਿਰ ਪਾੜ ਦੇਈਦੇ।💲💲💲⚔️⚔️⚔️🚭🔞🔝🔝🔝🔝
punjabi instagram bio
ਅਸੂਲ :- ਪੱਕੇ
ਸੁਭਾਅ :- ਕੱਬਾ
ਨਸ਼ਾ :- ਯਾਰੀ ਦਾ
ਪਿਆਰ :- ਮਾਂ ਦਾ
ਡਰ :- ਬਾਪੂ ਦਾ
ਪਸੰਦ :- ਵਾਹਿਗੁਰੂ##yaar zind jaan😍
att punjabi status
ਜਿੰਨੇ ਮਰਜੀ ਚੰਗੇ ਬਣ ਜਾਉ..
ਲੋਕ minta ਚ ਬਦਨਾਮ ਕਰ ਦੇਣਗੇ...
punjabi status in english
Kise hor utte kade na depand kar de
Aavde hi siir utte
End karde
attitude status for boys in punjabi
#ਤੇਰੀਆਂ👧 ਸਹੇਲੀਆਂ👭 ਤਾਂ ਤੋੜ✋ ਦੀਆਂ ਦਿਲ💔
. #GOLI 🔫 ਮਿੱਤਰਾ ਦੀ ☠️ ਚੀਰ ਦੀ ਆ 💪ਹਡ ਨੀ
att punjabi status
ਕਹਿੰਦੀ - ਮੈਂ ਤੇਰੇ ਰੌਣਕੀ ਸੁਭਾਅ ਉੱਤੇ ਮਰ gyi
ਜਿਹੜੀ ਹਲਕੀ ਜਿਹੀ #SmiLe ਕਰ ਹੱਸਦਾ
ਤੂੰ ਚੀਜ ਬਸ ਇਹੀ #ImpRess ਕਰ GaE
punjabi status in english
Oo tu jina de sirraaa utte shala marda #
Jaake oona kolo mitran da naam puchli#
quotes in punjabi
ਅਸੀਂ ਉਹਨਾਂ ਲਈ ਵੀ ਰਹਿਣਾ ਏ ਦੁਆਵਾਂ ਕਰਦੇ 🙏
ਜਿਹੜੇ ਸਾਡੇ ਹਾਸਿਆਂ ਨੂੰ ਵੇਖਕੇ ਨੀ ਜ਼ਰਦੇ.. 👈💯
punjabi status in english
Ve firda loka wich
Daani banya#
Daan ch hii dil tu deja
Naar nu #
Jado lang da h kolo pasa maar ke #
Rok lena kise din #
Teri jeep nu #
punjabi status in english 2020
Assi kanjer change aa
'SHARIIF' wale draame ni hunde
Shonk nal gedi lon wale kade
raange ni hunde
punjabi romantic status
ਕਦੇ ਹਨੇਰਾ 👤ਕਦੇ ਸ਼ਾਮ👥 ਹਵੇਗੀ,,,
ਮੇਰੀ 👨ਹਰ ਖੁਸ਼ੀ😃 ਤਰੇ 👰ਨਾਮ ਹੋਵੇਗੀ,,,
ਕੁਝ ਮੰਗ🗣 ਕਿ ਤਾ ਦੇਖ ਮੇਰੇ 👨ਤੋਂ ,,,
ਬੁਲਾ 😘 ਤੇ ਖੁਸ਼ੀ 😃ਤੇ ਹੱਥਾ✋ ਵਿੱਚ💪 ਜਾਨ ਹੋਵੇਗੀ....
punjabi status in english 2020
Beshak shatranj de 'PYAADE' varge aa
Je aakhir tik ponche ta
GAME saari palta deya ge
Punjabi ਸਟੇਟਸ and Quotes
🗣ਗਲਾਂ ਤਾਂ 👨👩👧ਲੋਕਾਂ ਦੀਆਂ ਹੁੰਦੀਆਂ👄
💪ਸਾਡੇ ਤਾਂ 🙋♂️ਚਰਚੇ ਹੁੰਦੇ ਆ🤳.....
punjabi status in english 2020
Ho yaar vi ae raaje 👑jatt de
Raaj karde patoleyan👰🏻de dil te
punjabi status in english #2020
Unj jagg te rhishte bathere firde #
Per vadde baii aali than koi le ni sakda#
punjabi sardari status
#ਪੱਗ ਜਦੋਂ ਬੰਨਦੇ ਹਾਂ ਠੋਕ ਠੋਕ ਕੇ 👳 _ਤੱਕਦੀਆਂ 💁#ਅੱਲੜ੍ਹਾਂ ਨੇ ਸਾਹ ਰੋਕ ਰੋਕ ਕੇ
badmashi punjabi status
ਤੇਰੀ 🤔ਸੋਚ ⚖️ਸਰਕਾਰੀ
ਸਾਡੀ 😡ਬਾਗੀ 💪ਬਲੀਏ
ਅਸੀ ✍️ਕਾਗਜ਼ਾਂ ਚ ਪੱਕੇ
ਅਪਰਾਧੀ🚔 ਬਲੀਏ🚨
sad status punjabi
ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..
punjabi attitude status
ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ..
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ....
sad status punjabi
ਜਦੋਂ ਦਿਲ ਬਹੁਤ ਹੀ
ਉਦਾਸ ਹੁੰਦਾ ਏ ,,
ੳਦੋਂ ਤੇਰੀ ਕਮੀ ਦਾ
ਇਹਸਾਸ ਹੁੰਦਾ ਏ .. 😑
new punjabi status
ਚਾਹੇ ਤਰੀਫ਼ ਕਰ ਚਾਹੇ ਬਦਨਾਮ❌ ਕਰ
ਬੱਸ ਜੋ ਵੀ ਕਰ ਸ਼ਰੇਆਮ ਕਰ..
sad status in punjabi
ਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ.
sad status punjabi 2020
ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ
ਮੈਨੂੰ ਮੁਹੱਬਤ ਵੱਲ ਲੈ ਚੱਲ .
Punjabi status 2020
#ਛੱਡਤੀ👎 ਮੈ #ਦਾਰੂ 🍺ਤਰੇ ਨੈਣਾ 👀#ਵਾਲੀ ਬਹੁਤ 👆ਆ.
ਤੂੰ✋ #ਨਾਂ ਛੱਡ ਦੇਈਂ #ਕੰਮ 💪ਆਇਆ #ਮਸਾਂ ਲੋਟ 🙏ਆ
sad status punjabi 2020
🙍♀️ਕਮਲੀ ਨੂੰ ਇਤਬਾਰ🤝ਹੀ ਏਨਾ ਸੀ👏 😎mere ਤੇ🤗
sad status for girls
ਮੁਕਰੀ ਨਾ ਕਹਿ ਦੇਵੀ ਕਿ ਜਾਣਦਾ ਹੈਂ ਮੈਨੂੰ..
Punjabi status in hindi
ਉੜਨੇ ਦੋ ਮਿੱਟੀ ਕੋ ਕਹਾਂ ਤਕ ਉੜੇਗੀ,
ਹਵਾ ਰੁਕੇਗੀ ਤੋਂ ਜ਼ਮੀਨ ਪਰ ਹੀ ਗਿਰੇਗੀ
att punjabi status
🙏 ਕਚੇ ਚਾਹੇ ਪੱਕੇ ਆਖ਼ਰ ਖ਼ੁਰ ਜਾਣਾ ..
#ਨੀਵੇਂ E ਠੀਕ ਆ #ਉਚਿਆਂ ਨੇ ਵੀ ਤੁਰ ਜਾਣਾ
punjabi jatti status fb
ਜਿਹਨਾਂ ਨੂੰ #ਜੱਟੀ #ਜ਼ਹਿਰ ਲੱਗਦੀ ਆ ..
ਓ 1 ਗੱਲ #ਚੇਤੇ ਰੱਖ਼ਣ ....
K ਓਹਨਾਂ ਲਈ ਮੈਂ ...
#ਥੋੜੀ ਜਿਹੀ E #ਬਹੁਤ ਆ
new punjabi status 2020
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ🙏🙏
boys attitude status in punjabi
GENTLE👔 ਜੀ LOOK👌🏻 ਤ ਕਰੀਮ ਡੁੱਲਦੀ
ਤਾਂ☝️ ਵੀ ਬਹੁਤਾ ਚੱਕਦਾ ਨਾ Rate💵 ਗਭਰੂ❤️🤗🤗
boys attitude status in punjabi
ਜਿੰਨੀ #ਲੋੜ ਹੋਵੇ ਓਨਾ ਹੀ ਆ ਬੋਲਦੇ..
ਗੱਲ ਗੱਲ ਤੇ ਨੀ ਮਾਰਦੇ #ਟਪੂਸੀਆ ..
boys attitude status in punjabi
ਮਾੜੇ👎#Bnde ਨੂੰ nA❌ਜੀਣ #denDi☝️ ਦਨੀਆਂ
ਜੇ Rahiye💪 #ਤੱੜ੍ਹ naaL ਤਾਂ loKi👬 #ਬਦਮਾਸ਼💪 kehnDe..💥🔫
boys attitude status in punjabi
ਪਸੰਦ ਨਹੀਉ ਕੰਮ ਜੋ... ਕਿਰਦਾਰਾ ਦੇ ਖਿਲਾਫ ਨੇ
ਰੰਗ ਭਾਵੇ ਥੋੜੇ ਪੱਕੇ...♥️ ਪਰੇ ਸਾਫ ਨੇ💯
boys attitude status in punjabi
ਐਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ
ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ
boys attitude status in punjabi
ਲੋਕੀ ਕਹਿੰਦੇ #End ਹੋ ਗਿਆ
boys attitude status in punjabi 2020
ਜਾਣਾ ਟੌਹਰ👌🏻✌🏻 ਨਾਲ ਜੱਟ ਨੇ ਜਵਾਨੀ ਮਾਣ ਕੇ.
badmashi status in punjabi
ਕੱਲੇ ਲਲਕਾਰੇ ਨਾਲ ਮੋੜ ਦੂ
ਆਖੀ #Jatt ਨਾ
ਜੇ ਲੋੜ ਪੈ ਗੀ #ਫਾਇਰ ਦੀ
Punjabi status 2020
😘ਅਦਰੋ ਭਾਵੇ ਖੁਸ਼ (😄)ਨਾ(👎) ਹੋਈਏ
😘ਪਰ ਉਪਰੋ ਉਪਰੋ(😇) ਹੱਸਦੇ (😜)ਆ
😘ਜਦੋ ਕੋਈ ਪੁੱਛੇ(📲) ਹਾਲ ਸਾਥੋ
😘ਤਾਂ ਚੜਦੀ(🙏) ਕਲਾ ਹੀ ਦੱਸਦੇ(🗣)ਆ
badmashi status in punjabi
ਖੌਫ਼😭 ਤ ਸਾਡਾ ਉਹਨਾਂ ਤੋ ਪੁੱਛ,😯
ਜਿਹੜੇ ਆਪਣੀAa 🙆ਸਹੇਲੀ ਨੂੰ ਕਹਿੰਦੇ ਆ ਕਿ.
ਇਹਨੂੰ Block ਕਰਦੇ
Punjabi yaari status 2020
ਥੰਮ ⏳ਬਣ ਕੇ 😎ਖੜੇ ਨਾਲ ਹੋਏ ਕਦੇ ❌ ਨਾ ਫਰਾਰ..ਨੀ
ਮਿੱਠੀਏ 👧 ..ਲੋਕਾਂ 👥 ਵਿੱਚ ਹੋਣੀ 👧
ਮਸੂਕ ਤੇ ਬੰਦੂਕ🔫 ਬਲਦੀ..
ਪਰ ਮੇਰੇ 👤ਵਿੱਚ ਬੋਲਦੇ ਨੇ ਮੇਰੇ ਯਾਰ🐯 👬👬🐯..ਨੀ
Punjabi yarri status 2020
Control ⏳⏳ਵਿੱਚ ਰੱਖਿਆ 🛩🛫🛬ਖਵਾਬਾਂ ਨੂੰ..
ਖੂਨ 💧 ਵਿੱਚ ਯਾਰੀਆਂ👬👬 ਦਾ CrAZe ਏ..
ਰਕਾਨੇ ਪਰਖੀ ❌ਨਾ ਕਿਤੇ🔥💥💪 ਗਰਾਰੀਬਾਜਾਂ ਨੂੰ..
Punjabi yarri status 2020
ਮੈ ਉਹਨੂੰ ਆਪਣੇ 👥ਯਾਰਾਂ ਦੀ 🙏😍ਸਹਿ ਦੱਸਦਾ
punjabi badmashi status
ਕਹਿੰਦੇ #ਠੋਕਣਾ ਏ ਤੈਨੂੰ ਕਿਤੇ ਕੱਲਾ ਲੱਭ ਕੇ👈
👉ਮੈ ਕਿਹਾ ਜੀ #ਠੋਕ ਲਉ ਫਿਰ ਆਪਾਂ #ਠੋਕਾਗੇਂ ਕੱਲਾ-ਕੱਲਾ ਘਰੋਂ ਕੱਡ ਕੇ..
Punjabi status and quotes
ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ ☹️ ⌚️
punjabi status 2020 attitude
#ਜੋ_ਲੋਗ ਦਿਲ_ਦੇ #ਚੰਗੇ ਹੁੰਦੇ ਨੇ ..
#ਦਿਮਾਗ ਵਾਲੇ ਉਨ੍ਹਾਂ ਦਾ ਪੂਰਾ #ਫਾਇਦਾ ਚਕਦੇ ਨੇ|
punjabi badmashi status
😅ਮਚਦੇ ਨੇ ਜਿਹੜੇ🖕 ਸਾਡੀ ਟੋਹਰ😎 ਵਖ ਕੇ
ਵੱਖਰਾ ਨਜਾਰਾ😉 ਉਹਨਾਂ ਨੂੰ ਮਚਾਉਣ ਦਾ😆 ਫਕਰੇ ਬਥੇਰੇ😏 ਲਡੀ ਬੁੰਚੀ ਫ਼ਿਰਦੀ ਸਾਨੂੰ🙋 ਵੀ ਆ ਸ਼ੌਕ😜 ਵਰੀ ਤੜਫਾਉਣ ਦ
punjabi quotes on life
ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ ,
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ..
punjabi attitude status 2020
ਓੁੱਡਦੇ ਸ਼ਲਾਰੂ ਜਿਹੜੇ ਫੜਨੇ ਜਰੂਰ ਆ..
ਕੰਮ ਤਾ ਨਜੈਜ ਜੱਟਾ ,ਪਰ ਕਰਨੇ ਜਰੂਰ ਆ
desi punjabi status
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ,
ਤੇ ਅੱਗੇ ਵੀ ਕਰਾਉਦੇ ਰਹਿਣਗੇ
punjabi status for boys
ਕਮਲੀਏ ਏਨਾ attitude
ਕੀਹਨੂੰ ਦਿਖਾਉਣੀ ਏ_
ਤੂੰ ਜਿਸ powder ਨਾਲ make up ਕਰਦੀ_
..
ਅਸੀਂ tan ਉਹਦੇ ਨਾਲ carrom ਖੇਡੀ ਦਾ ਆ
Punjabi status for babbu maan
ਚੱਲਦਾ Repeat ਉੱਤੇ #Babbu_Maan ਨੀ👌
#ਰਕਾਨੇ ਲੰਡੂਆਂ👨🎤ਦੀ ਸੁਣਦਾ ਨੀ❌ਜਟ ਕਿਚ-ਕਿਚ
punjabi ghaint status 2020
ਚਲ ਮੰਨਿਆ ਜੇ ਤੂੰ ਯੈਂਕਿਆ ਉੱਤੇ ਮਰਦੀ ਏ
Look ਗੱਬਰੂ ਦੀ ਵੀ ਕੁੜੀਆਂ ਨੂੰ Dead ਕਰਦੀ .
punjabi status for dhokebaaz
ਨੀ ਜਿੰਨੇ #ਧੋਖ਼ੇ ਕੀਤੇ #ਰੰਨੇ ਯਾਰ #ਨਾਲ ਤੂੰ,
ਸਾਰੇ #ਦੁੱਧ ਵਾਲੀ #ਕਾਪੀ ਉੱਤੇ #ਲਿਖੇ ਹੋਏ ਆ.
love shayari in punjabi
ਕੋਈ ਲਿਖਣੇ ਦਾ ਚਾਅ ਨਹੀਂ,
ਜੇ ਤੂੰ ਪੜਿਆ ਹੀ ਨਾ !!
ਕੋਈ ਜਿਉਣ ਦੀ ਵਜਹ ਨਹੀਂ,
ਜੇ ਪਿਆਰ ਤੂੰ ਕਰਿਆ ਹੀ ਨਾ !!
new punjabi song status
ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ
ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।
Punjabi status for sardari
#ਚਾਨਣ 💡ਚ ਬਹਿਕੇ ਫੋਲੀਂ #ਇਤਿਹਾਸ📖 ਨੀਂ,
ਫਿਰ ਪਤਾ ਲੱਗੂ #ਸਰਦਾਰਾਂ ਚ ਕੀ ਖ਼ਾਸ😎 ਨੀਂ.
new punjabi song status
ਸਮਝੀਂ ਨਾਂ ਦਿਲ ਦੇ ਖਰਾਬ ਨੀਂ
new punjabi status
ਬੱਲੀਏ, ਲੋਕਾਂ ਨਾਲੋ ਵੱਖਰੇ ਅੰਦਾਜ਼
ਬੱਲੀਏ
Punjabi status for sardari 2020
#ਗੁਰੂ ਘਰ #ਜਾਇਆ ਕਰ #ਸਵੇਰ ਸ਼ਾਮ ਨੀ
punjabi status 2020 new
ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ..
ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ..
share chat punjabi status
ਇੰਨਾ ਪਿਆਰ ਵੀ ਨਾ ਕਰੀ ਕੀ ਮੈ
ਵਿਗੜਜਾਵਾ ..ਥੌੜਾ ਡਾਂਟ ਕੇ ਰੱਖੀ ਕੀ ਮੈ
ਸੁਧਰ ਜਾਵਾ ... ਜੇ ਹੌਵੇ ਕੋਈ ਗਲਤੀ ਮੇਰੇ ਕੌਲੇ
ਬੇਸ਼ਕ ਰੁਸ ਜਾਵੀ ..ਪਰ
ਐਨਾ ਵੀ ਨਾ ਰੁਸੀ ਕੀ ਮੈ ਮਰ ਜਾਵਾ
share chat punjabi status
ਅਸੀ ਪੁਛਿਆ ਉਸ ਨੂਂ ਕੀ ਕਮੀ ਰਹਿ ਗਈ ਮੇਰੇ
ਪਿਆਰ ਵਿੱਚ_
ਉਹ ਹੱਸ ਕੇ ਕਹਿ ਗਏ ਬੱਸ ਤੇਰੇ ਤੌ ਵੱਧ ਚੌਹਣ ਵਾਲੇ
ਮਿਲ ਗਏ_
punjabi status in punjabi
ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕਰਦਾ ਆ_,
ਪਰ ਕੀ ਕਰਾਂ ਬੇਬੇ ਬਦਾਮ
ਖਵਾ ਦਿੰਦੀ ਆ_
attitude quotes in punjabi
ਕਰਕੇ Block ਸੋਚਦੀ Miss ਕਰਦਾ ਹੋਉਗਾ
yar ਤਾ ਡਿਗਿਆ ਰੁਪਈਆ ਨੀ Chakਦਾ
ਤੂੰ ਤਾ ਫਿਰ ਵੀ ਚਵਾਨੀ ਆਂ👰
sad status punjabi
ਹੁਣ ਨਾ ਕਰੀ ਕਦੇ Yaad ਮੈਨੂੰ ,
ਆਪਣੇ ਤਾ ਵਖਰੇ ਰਾਹ ਹੋ ਗਏ,
ਪਹਿਲਾ ਤੈਨੂੰ ਆਕੜ ਮਾਰ ਗਈ ,
ਹੁਣ ਅਸੀਂ ਬੇਪਰਵਾਹ ਹੋ ਗਏ
latest punjabi status
ਤੇਨੂੰ ਨਾ ਕਦੇ BLOCK ਕੀਤਾ..
ਨਾ ਕਦੇ ਕਰਾਂਗੇ....
ਤੈਨੂੰ ਆਪਣੇ STATUS ਤੇ DPਦਿਖਾ ਦਿਖਾ ਕੇ ਸਾੜਾਗੇ..
punjabi status for yaari
ਉਹ ਕਹਿੰਦੀ ਤੂੰ ਆਪਣੇ # yarra ਦੀ ਕਦੇ ਗੱਲ ਨੀ ਮੋੜਦਾ����
ਮੈਂ ਕਿਹਾ # ਝੱਲੀਏ ਕੋਈ ਰੱਬ! ਦਾ ਕਿਹਾ ਵੀ ਮੋੜਦਾ
punjabi quotes for life
👉🏻ਸ਼ੇਰ 🐅 jida ਦਿਲ 💝
ਆ ਹੰਕਾਰ ਨਹਿਉ ਕਰੀਦਾ
ਰੱਬ ਤੋ 🚀 ਬਗੈਰ ਨਹਿਉ 👆ਕਿਸੇ
ਕੋਲੋ ਡਰੀਦਾ.
best punjabi quotes on love
♠️ ਸਭਾਅ ਨਹੀਉਂ ਕਿਸੇ ਦੀ ਗੱਲ ਦੱਬਣ ਦਾ ,
ਨਾਂਹੀ ਚੱਸਕਾ ਨਿਤ ਨਵੀਂ ਕੋਈ ਲੱਬਣ ਦਾ ..
punjabi badmashi status
ਜਿਹੜੇ☝🏻ਉਗਲਾਂ ਤੇ ਨੱਚਦੇ💃ਉਹ ਹੋਰ ਹੋਣਗੇ,
ਇਥੇ ਹੁੰਦੀ ਐ ਰਕਾਨੇ ਗੱਲ ਆਰ💨ਪਾਰ ਦੀ
Punjabi satuts and Quotes, [09.06.20 19:24]
ਕੌਣ_ਕਿੰਨੇ🏊_ਪਾਣੀ🌀_ਵਿੱਚ_ਤਰਦਾ_🕛time_ਆਉਣ _ਤੇ_ਯਾਰ🚹🚹ਤੇ _ਹਥਿਆਰ 🔫_ਸਾਰੇ_ਦਿਖਾਵਾਂਗੇ,,,, ✌️✌️ 💪💪
ਪੰਜਾਬੀ ਸਟੇਟਸ 2020
ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..
ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ....
whatsapp status punjabi song
👥ਇਨਸਾਨ ਦੇ ਸਰੀਰ ਦਾ ਸਭ
ਖੂਬਸੂਰਤ ਹਿੱਸਾ💝 ਦਿਲ ਹੈ
ਜੇ ❤️ਦਿਲ ਹੀ ♥️ਸਾਫ ਨਹੀ
ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫️
heart touching punjabi shayari
ATTITUDE ਹੋਣ ਨਾਲ ਕੁਝ ਨਹੀਂ ਹੁੰਦਾ Smile ਇੰਦਾਂ ਦੀ ਦੳ ਕਿ ਲੋਕਾਂਦੇ ਦਿਲਮਚ ਜਾਣ ।।
punjabi song whatsapp status
ਮਿਹਨਤ ਹੈ ਕਰੀ ਦੀ ਰਾਤਾਂ ਜਾਗ ਜਾਗ ਕੇ ਆਵੇ ਨਹੀਓ
ਯਾਰ ਤੇਰਾ GAME ਪਾ ਗਿਆ🚩🚩
jatt attitude status in punjabi
#ਬਹੁਤਾ ਯੈਕਣਾਂ👭 ਨਾਲ ਹੁੰਦਾ ਨਹੀ #frank ਬੱਲੀਏ❌
ਸਾਡਾ #ਯਾਰੀਆ👬 ਲਈ #TOP🔝 ਉਤੇ #Rank ਬੱਲੀਏ..
punjabi written status
ਦਿਨ ਬਦਲ ਹੀ ਜਾਦੇ ਨੇ
ਬੰਦਾ ਰੱਬ ਦਾ ਸਾਥ ਨਾ ਛੱਡੇ..
punjabi shayari for friends
# ਤੇਰੇ ਤਕ ਆਪੇ
***** ਜਾਣੀ ਪਹੁੰਚ ਬਲੀਏ **
👌✅✅👉👈👉👈 ਮਿਤਰਾਂ ਨੇ photo ਕਰਤੀ ਆ.
✅✅✅ launch ਬਲੀਏ ✅✅✅
punjabi lines
ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼
new punjabi whatsapp status
killer ਮੇਰਾ attitude ਘੈਟ look ਤੇ style ਆ
ਨੀ ਮੈ ਵੱਜਦਾ ਸਿੱਦਾ ਦਿਲ ਤੇ ਜਿਵੇ ਹੁੰਦੀ ਮਿਸਾਇਲ ਆ
punjabi status yaari in punjabi
Eeve 🙋 ਮਾਰ ਨਾ ਟ੍ਰਾਇਆ ,
🙏ਸਾਨੂੰ ਇੱਕਲੇ ਰਹਿਣ ਦੇ_ਥੋੜੀ ਜਿਹੀ ਤਾ zindgi aaਨਜਾਰੇ ਲੁੱਟ ਲੈਣ ਦੇ..✌️✌️😝😝😝
sad status punjabi
ਮੌਤ ਤਾ ਐਵੇ ਹੀ ਬਦਨਾਮ ਆ
ਜਾਨ ਤਾ ਜ਼ਿੰਦਗੀ ਲੇਂਦੀ ਹੈ ॥
punjabi status 123
ਸਾਨੂੰ ਆਮ ਦੱਸੇ ਤੇ ਹੋਰਾਂ ਨੂੰ ਆਪਣੇ ਖਾਸ
ਹੋਰਾਂ ਨੂੰ ਫਰੈਂਡ ਦੱਸੇ ਤੇ ਸਾਨੂੰ ਟਾਈਮ ਪਾਸ
punjabi shayari in punjabi
ਕੁੜੀਆਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚਸਕੇ ਨਾ
Dιl ਰਾਹ ਜਾਂਦੀ ਨੂੰ ਦੇ ਦੇਈਏ ਅਸੀਂ ਐਨੇ ਵੀ ਸਸਤੇ ਨਾ....
bebe bapu status
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ….
ਪਹਿਲਾ ਸੋਚੋ ਮਾ ਪਿਉ ਬਾਰੇ .. ,,
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ
ਕਦੇ ਵੀ ਮਰੀਏ ਨਾ
punjabi boys attitude status
ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ।
ਤੇਰੇ ਜਹੀਆਂ **LOOKS**ਦੀਆਂ ਫੈਨ ਬੜੀਆਂ।
।�ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ।
ਜਿਹਦੇ ਰਾਹਾਂ ਵਿੱਚ ਤੇਰੇ ਜਹੀਆਂ ਕਈ ਖੜੀਆ
sad status punjabi
ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ
ਕਿਸੇ ਗੈਰ ਨੂੰ...
ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...
inspirational quotes in punjabi
ਪਾਠ 🙏 ਵੀ ਕਰਦੇ ਆ ਜਾਪ 🗣 ਵੀ ਕਰਦੇ ਆ ...
ਕਿਤੇ ਦੇਵਤੇ 😇 ਨਾ ਬਣ ਜਾਈਏ
ਇਸ ਲਈ ਪਾਪ 🔫 ਵੀ ਕਰਦੇ ਆ.
attitude shayari in punjabi
ਵਹੁਟੀ ਲੈ ਕੇ ਆਉਣੀ #ਪਾਕਿਸਤਾਨ ਤੋਂ
.
ਜੇ #ਲੜੂਗੀ ਵੀ ਤਾਂ ਵੀ ਬੈਠੀ ਤਾਂ ਰਹੂ #ਪੇਕੇ ਜਾਣ ਤੋਂ😝😍😊😊
punjabi funny status
ਅੱਜ ਮੈ ਜਦ ਨੀਵਾਂ ਹੋ ਕੇ ਵੇਖਿਆ ਤਾਂ
ਸਫਲਤਾ ਮੇਰੇ ਪੈਰਾਂ ਕੋਲ ਮਰੀ ਪਈ ਸੀ
ਸੋ ਜਰਾਂਬਾ ਹਰ ਰੋਜ਼ ਧੋਹ ਕੇ ਪਾਲਿਆ ਕਰੋ
ਕਿਓੰਕੇ ਸਫਲਤਾ ਨੂਂ ਪੈਰ ਚੁਮਣ ਦੀ ਆਦਤ ਜੋ ਹੈ ....
😂😂😂Dp
bebe bapu status in punjabi
dil ਦੇ ਕੱਲੇ💪💪 ,
ਚਸਕਾ ਨਇਉ ਨਾਰਾਂ ਦਾ👸 ,
ਇਕ ਸਹਾਰਾ ਰੱਬ ਦਾ👆👆 ,
ਤੇ ਦੂਜਾ ਰੱਬ ਵਰਗੇ ਯਾਰਾ ਦਾ
sad status punjabi
♥️♥️ ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ♥️♥️
♥️♥️ ਤਸੀਂ ਦਿਲ 'ਚ ਸਮਾ ਗਏ ਕਿੰਝ ਕੱਢੀਏ ♥️♥️
♥️♥️ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ♥️♥️
♥️♥️ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ
inspirational quotes in punjabi
#ਕੁਝ #ਸੁਪਨੇ #ਨੇ, ਕੁਝ ਅੜ੍ਹੀਆਂ #ਨੇ #ਜ਼ਿੰਦਗੀ ਤੋਂ
#ਆਸਾਂ ਬੜੀਆਂ #ਨੇ 👏👏👏#
sad status punjabi
ਅੱਜ ਨਹੀਂ ਤੇ ਕੱਲ ਤੈਨੂੰ ਵੀ
ਇਹ ਅਹਿਸਾਸ ਹੋ ਹੀ ਜਾਵੇਗਾ
ਕਿ ਫ਼ਿਕਰ ਕਰਨ ਵਾਲੇ ਨਸੀਬ
ਨਾਲ ਹੀ ਮਿਲਦੇ ਨੇ
sharechat punjabi status
ਸਾਡੇ ਨਾਲ ਸੰਬੰਧ ਨਾਂ ਵਿਗਾੜੀ ਸੱਜਣਾਂ ਅਸੀ ਉੱਥੇ
ਕੰਮ ਆਉਂਦੇ ਜਿੱਥੇ ਆਪਣੇ ਵੀ ਸਾਥ ਛੱਡ ਜਾਂਦੇ ਆ.
punjabi quotes for waheguru
#ਐਨੇ ਤਾਰੇ💫 ਨਹੀਂ ਵਿਚ ਅਸਮਾਨ ਦੇ
ਜਿਨੇ ਸਾਡੇ ਉਤੇ ਤੇਰੇ 🙏ਅਹਿਸਾਨ ਦਾਤਿਆ
best punjabi quotes
ਮੈਨੂੰ, ਸਾਡੇ ਤੇ ☝️ਉਗਲ ਚੁੱਕਣ ਵਾਲੇ
ਲੋਕ ਬਹੁਤ ਪਸੰਦ ਨੇ ਕਿਉਕਿ
ਉਹ ਆਪਣੇ ਬਾਰੇ ਘੱਟ ਤੇ
🤔ਸਾਡੇ ਬਾਰੇ ਵੱਧ ਸੋਚਦੇ ਨੇ
punjabi whatsapp dp
ਹੁਣ ਤਾ ਮੰਜਿਲ ⚓️te ਪਹੁੰਚ ਕੇ ਹੀ
ਜਿਕਰ ਕਰਾਗੇ ਯਾਰਾ ..........
ਕੀ- ਕੀ ਬੀਤਿਆ ਰਾਹਾ ਦੇ ਵਿੱਚ......
punjabi status for instagram
ਹੱਥੋਂ ਨਿਕਲੀ ਚੀਜ਼ ਲਈਂ ਮੈ ਕਦੇ ਰੋਇਆ ਨੀ
ਮੁੱਢ ਤੋ ਏ ਹੀ ਆਦਤ ਰੱਖੀਂ ਯਾਰਾ ਨੇ
best attitude status in punjabi
ਦਿਲ ਦੀ ਜਗਾ ਤੇ #ਯਾਰ ਫਿੱਟ ਕੀਤੇ ਨੇ .
ਬਣੇ ਜੋ ਚਲਾਕ #Block ਮਾਰੀਏ
punjabi sad dp
ਅੱਖਾਂ ਵਿੱਚ ਹੰਝੂੰ ਵੀ ਨਹੀ:
ਦਿਲ ਵਿੱਚ ਖੁਸੀ ਵੀ ਨਹੀ;
ਤੇਰੇ ਤੇ ਹੱਕ ਕਿਵੇ ਜਤਾਈਏ
ਸੱਜਣਾ
ਤੇਰੇ ਤਾ ਅਸੀ ਕੁਝ ਵੀ ਨਹੀ":;🖎🖎🖎
check more new punjabi status, attitude status in punjabi, staus for whatsapp dp, attitude punjabi status, punjabi status for girls, punjabi love status, very heart touching status in punjabi, badmashi status in punjabi, sad punjabi status, whatsapp status in punjabi, new latest 2020 punjabi status, att punjabi status, ghaint punjabi status, punjabi funny status, punjabi love status, punjabi love stories, hindi love stories, hindi shyari, hindi love quotes, hindi funny jokes, hindi status.
No comments:
Post a Comment